ਹਰਿਆਣਾ ਵੱਲੋਂ ਪੰਜਾਬ ਯੂਨੀਵਰਸਿਟੀ ‘ਚ ਆਪਣੀ ਹਿੱਸੇਦਾਰੀ ਮੰਗਣ ਤੇ ਕੈਪਟਨ ਨੇ ਦਿੱਤਾ ਠੋਕਵਾ ਜਵਾਬ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਯੂਨੀਵਰਸਿਟੀ ਚ ਇਕ ਵਾਰ ਫਿਰ ਤੋਂ ਹਿੱਸੇਦਾਰੀ ਦਾ ਮਾਮਲਾ ਫਿਰ ਤੋਂ ਗਰਮਾ ਗਿਆ ਹੈ। ਦਸ ਦਈਏ ਕਿ ਹਰਿਆਣਾ ਸਰਕਾਰ ਨੇ ਫਿਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਯੂਨੀਵਰਸਿਟੀ ਚ ਇਕ ਵਾਰ ਫਿਰ ਤੋਂ ਹਿੱਸੇਦਾਰੀ ਦਾ ਮਾਮਲਾ ਫਿਰ ਤੋਂ ਗਰਮਾ ਗਿਆ ਹੈ। ਦਸ ਦਈਏ ਕਿ ਹਰਿਆਣਾ ਸਰਕਾਰ ਨੇ ਫਿਰ ਤੋਂ ਪੰਜਾਬ ਯੂਨੀਵਰਸਿਟੀ ਚ ਆਪਣੀ ਹਿੱਸੇਦਾਰੀ ਦੀ ਮੰਗ ਕਰ ਰਹੇ ਹਨ।

CM captain amarinder singh

ਇਸ ਮਾਮਲੇ ਤੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਬਹੁਤ ਹੀ ਪੁਰਾਣੀ ਯੂਨੀਵਰਸਿਟੀ ਹੈ ਜਿਸ ਕਾਰਨ ਵਾਰ ਵਾਰ ਸਿਸਟਮ ਨਹੀਂ ਬਦਲਿਆ ਜਾ ਸਕਦਾ ਹੈ।

cm khattar

ਦੱਸਣਯੋਗ ਗੱਲ ਹੈ ਕਿ ਸਾਲ 1996 ਚ ਹਰਿਆਣਾ ਨੇ ਆਪਣੀ ਹਿੱਸੇਦਾਰੀ ਵਾਪਸ ਲਈ ਸੀ। ਪੰਜਾਬ ਕੋਲ ਯੂਨੀਵਰਸਿਟੀ ਦੀ ਹਿੱਸੇਦਾਰੀ 15 ਫੀਸਦੀ ਹਿੱਸੇਦਾਰੀ ਹੈ।  ਜਦਕਿ ਹਰਿਆਣਾ ਯੂਨੀਵਰਸਿਟੀ ਤੇ 20 ਫੀਸਦੀ ਹਿੱਸੇਦਾਰੀ ਦੀ ਮੰਗ ਕਰ ਰਿਹਾ ਹੈ।

 

Leave a Reply

Your email address will not be published. Required fields are marked *