ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਓਧਰ ਮਾਨਸਾ ’ਚ ਕਾਂਗਰਸੀ ਵਰਕਰਾਂ ਨੇ ਲਾਇਆ ਧਰਨਾ
ਦਫ਼ਤਰ ’ਚ ਏਡੀਸੀ ਤੇ ਹੋਰ ਮੁਲਾਜ਼ਮਾਂ ਨੂੰ ਬਣਾਇਆ ਬੰਦੀ
ਸਿਲਾਈ ਮਸ਼ੀਨਾਂ ਤੇ ਟ੍ਰਾਈ ਸਾਈਕਲਾਂ ਦੀ ਵੰਡ ਨੂੰ ਲੈ ਕੇ ਲਾਏ ਇਲਜ਼ਾਮ
ਕਾਂਗਰਸੀ ਵਰਕਰਾਂ ਨੇ ਲਾਏ ਅਫ਼ਸਰਾਂ ’ਤੇ ਇਲਜ਼ਾਮ
ਅਫ਼ਸਰ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੇ ਨੇ-ਪ੍ਰਦਰਸ਼ਨਕਾਰੀ
ਓਧਰ ਮਾਮਲਾ ਭਖ ਗਿਆ
ਏਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ
ਏਡੀਸੀ ਨੂੰ ਬੰਦ ਕਰਨ ਵਾਲੇ ਲੋਕਾਂ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
ਏਡੀਸੀ ਤੇ ਅਫ਼ਸਰਾਂ ਨਾਲ ਮਾੜਾ ਸਲੂਕ ਕਰਨ ਦਾ ਲਾਇਆ ਇਲਜ਼ਾਮ
ਪੂਰੇ ਪੰਜਾਬ ਨੂੰ ਹੜਤਾਲ ’ਤੇ ਜਾਣ ਦਾ ਦਿੱਤਾ ਸੱਦਾ
Watch Video
