2 ਸਕੇ ਭਰਾਵਾਂ ਦੇ ਲਾਪਤਾ ਹੋਣ ਦਾ ਮਾਮਲਾ, ਪੁਲਿਸ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਧਰਨਾ ਚੁੱਕਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਪੁਰਾ ਦੇ ਪਿੰਡ ਗੰਡਾਖੇੜੀ ਤੋਂ ਕੁਝ ਦਿਨ ਪਹਿਲਾਂ ਲਾਪਤਾ ਹੋਏ 2 ਸਕੇ ਭਰਾ ਦੀ ਭਾਲ ਲਈ ਪੁਲਿਸ ਵਲੋਂ 5 ਟੀਮਾਂ ਦਾ ਗਠਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਪੁਰਾ ਦੇ ਪਿੰਡ ਗੰਡਾਖੇੜੀ ਤੋਂ ਕੁਝ ਦਿਨ ਪਹਿਲਾਂ ਲਾਪਤਾ ਹੋਏ 2 ਸਕੇ ਭਰਾ ਦੀ ਭਾਲ ਲਈ ਪੁਲਿਸ ਵਲੋਂ 5 ਟੀਮਾਂ ਦਾ ਗਠਨ ਕੀਤਾ ਗਿਆ ਹੈ | ਤੇ ਧਰਨੇ ਤੇ ਬੈਠੇ ਪੀੜਤ ਪਰਿਵਾਰ ਨੂੰ ਬੱਚਿਆ ਦੀ ਜਦਲ ਭਾਲ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾ ਦਿੱਤਾ ਗਿਆ ਹੈ | ਪੁਲਿਸ ਵਲੋਂ ਪਿੰਡ ਦੇ ਛਪੜ ਨੂੰ ਖਾਲੀ ਕਰਵਾਇਆ ਜਾ ਰਿਹੈ ਹੈ |

ਪੁਲਿਸ ਵਲੋਂ ਬੱਚਿਆ ਦੀ ਭਾਲ ਪਿੰਡ ਚ ਹੀ ਕੀਤੀ ਜਾ ਰਹੀ ਹੈ | ਲਾਪਤਾ ਹੋਏ ਬੱਚਿਆ ਦੀ ਉਮਰ 8 ਤੋਂ 12 ਸਾਲ ਦੀ ਹੈ..ਦੱਸਦਏ ਕਿ ਬੱਚਿਆ ਦੀ ਭਾਲ ਨੂੰ ਲੈਕੇ ਪੀੜਤ ਪਰਿਵਾਰ ਤੇ ਪਿੰਡ ਵਾਸੀਆ ਵਲੋਂ ਪਟਿਆਲਾ-ਰਾਜਪੁਰਾ ਰੋਡ ਤੇ ਜਾਮ ਲਗਾਕੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ |

Watch Video

 

Leave a Reply

Your email address will not be published. Required fields are marked *