ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ‘ਚ ਚੋਣ ਕਮਿਸ਼ਨ ਦੁਆਰਾ ਲੋਕਾਂ ਨੂੰ ਜਾਗਰੂਕ ਕਰਨ ਲਈ ਲਾਏ ਸੀ ਪਰ ਚੋਣ ਕਮਿਸ਼ਨ ਦੇ ਇਹ ਪੋਸਟਰ ਵਿਵਾਦਾਂ ‘ਚ ਆ ਗਿਆ।
ਦਸ ਦਈਏ ਕਿ ਪੋਸਟਰ ‘ਚ ਲਗਾਈ ਫੋਟੋ ਨਿਰਭੈਅ ਰੇਪ ਕਾਂਡ ਦੇ ਮੁਲਜ਼ਮ ਮੁਕੇਸ਼ ਦੀ ਦੱਸੀ ਜਾ ਰਹੀ ਹੈ। ਜਿਸ ਕਾਰਨ ਲੋਕਾਂ ਵੱਲੋਂ ਚੋਣ ਕਮਿਸ਼ਨ ਦਾ ਵਿਰੋਧ ਕਰ ਰਹੇ ਹਨ।
ਫਿਲਹਾਲ ਪੋਸਟਰ ਚ ਲੱਗੀ ਫੋਟੋ ਦਾ ਅਜੇ ਤੱਕ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋ ਪਾਈ ਹੈ। ਦਸ ਦਈਏ ਕਿ ਚੋਣ ਕਮਿਸ਼ਨ ਨੇ ਇਸ ਮਾਮਲੇ ਦੇ ਗਰਮਾਉਂਦਾ ਹੋਏ ਦੇਖਦੇ ਹੋਏ ਆਪਣੀ ਗਲਤੀ ਨੂੰ ਸਵੀਕਾਰ ਕਰ ਲਿਆ ਹੈ।


