ਸਾਡੇ ਕੋਲ ਤਾਂ ਖੁਦ ਪਾਣੀ ਨਹੀਂ ਅਸੀਂ ਕਿਵੇ ਦੇ ਦਈਏ ? – MP ਗੁਰਜੀਤ ਔਜਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਐੱਸਵਾਈਐੱਲ ਨਹਿਰ ਤੇ ਸਿਆਸਤ ਭੱਖਦੀ ਹੋਈ ਨਜਰ ਆ ਰਹੀ ਹੈ। ਦਸ ਦਈਏ ਕਿ ਕਾਂਗਰਸੀ MP ਗੁਰਜੀਤ ਔਜਲਾ ਨੇ ਇਸ ਮਾਮਲੇ ਤੇ ਆਪਣਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਐੱਸਵਾਈਐੱਲ ਨਹਿਰ ਤੇ ਸਿਆਸਤ ਭੱਖਦੀ ਹੋਈ ਨਜਰ ਆ ਰਹੀ ਹੈ। ਦਸ ਦਈਏ ਕਿ ਕਾਂਗਰਸੀ MP ਗੁਰਜੀਤ ਔਜਲਾ ਨੇ ਇਸ ਮਾਮਲੇ ਤੇ ਆਪਣਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕੋਲ ਖੁਦ ਪਾਣੀ ਨਹੀਂ ਹੈ।

gurjeet singh aujla

ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਪਹਿਲਾ ਹੀ ਸਾਫ ਕਰ ਚੁੱਕੇ ਹਨ ਕਿ ਪੰਜਾਬ ਦੇ ਲੋਕ ਪਾਣੀ ਨਹੀਂ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜਦੋ ਪਾਣੀ ਦੇਣ ਦੀ ਗੱਲ ਸੀ ਤਾਂ ਉਸ ਵੇਲੇ ਹਾਲਾਤ ਕੁਝ ਹੋਰ ਸੀ। ਦੱਸਣਯੋਗ ਗੱਲ਼ ਹੈ ਕਿ ਸੁਪਰੀਮ ਕੋਰਟ ਨੇ ਦੋਹਾਂ ਸਰਕਾਰ ਨੂੰ ਮੀਟਿੰਗ ਕਰਕੇ ਹੱਲ ਕੱਢਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਸਪਰੀਮ ਕੋਰਟ ਦਾ ਇਹ ਵੀ ਕਹਿਣਾ ਹੈ ਕਿ ਮੀਟਿੰਗ ਬੇਸਿੱਟਾ ਰਹਿਣ ’ਤੇਂ ਫੈਸਲਾ ਲਾਗੂ ਹੋਵੇਗਾ।

Leave a Reply

Your email address will not be published. Required fields are marked *