ਹਰਜੀਤ ਸਿੰਘ ਨੂੰ ਪੁਲਿਸ ਨੇ ਘਰ ਚੋ ਚੁੱਕਕੇ ਫ਼ਰਜ਼ੀ ਮੁਕਾਬਲੇ ਵਿਚ ਮਾਰਿਆ,ਦੋਸ਼ੀਆਂ ਨੂੰ ਮਾਫੀ ਨਹੀਂ ਸਜ਼ਾ ਮਿਲੇ: ਸੁਖਬੀਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਰਜੀਤ ਫਰਜ਼ੀ ਪੁਲਿਸ ਮੁਕਾਬਲਾ ਮਾਮਲਾ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਰਾਜਪਾਲ ਨੂੰ ਮਿਲਿਆ ਰਾਜਪਾਲ ਤੋਂ ਆਰਡਰ ਰਿਕਾੱਲ ਕਰਨ ਦੀ ਕੀਤੀ ਮੰਗ सम्बंधित…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਰਜੀਤ ਫਰਜ਼ੀ ਪੁਲਿਸ ਮੁਕਾਬਲਾ ਮਾਮਲਾ

ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਰਾਜਪਾਲ ਨੂੰ ਮਿਲਿਆ

ਰਾਜਪਾਲ ਤੋਂ ਆਰਡਰ ਰਿਕਾੱਲ ਕਰਨ ਦੀ ਕੀਤੀ ਮੰਗ

ਰਾਜਪਾਲ ਨੂੰ ਮੁੜ ਵਿਚਾਰ ਕਰਨ ਦੀ ਕੀਤੀ ਮੰਗ

ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ ’ਤੇ ਮਾਫ ਕੀਤੇ ਗਏ ਦੋਸ਼ੀ–ਸੁਖਬੀਰ

ਰਾਜਪਾਲ ਤੋਂ ਸਰਕਾਰ ਨੇ ਸੱਚਾਈ ਲੁਕੋਈ–ਸੁਖਬੀਰ

ਜੇ ਕਾਰਵਾਈ ਨਾ ਹੋਈ ਤਾਂ ਅਗਲਾ ਐਕਸ਼ਨ ਲਵਾਂਗੇ–ਸੁਖਬੀਰ

ਯੂਪੀ ਦੇ ਪੁਲਿਸ ਮੁਲਾਜ਼ਮਾਂ ਨੇ ਕੀਤਾ ਸੀ ਹਰਜੀਤ ਦਾ ਐਨਕਾਉਂਟਰ

ਹਰਜੀਤ ਦੇ ਮਾਪਿਆਂ ਨੇ 22 ਸਾਲ ਕਾਨੂੰਨੀ ਲੜਾਈ ਲੜੀ

22 ਸਾਲਾਂ ਬਾਅਦ ਦੋਸ਼ੀਆਂ ਨੂੰ ਹੋਈ ਸੀ ਸਜ਼ਾ

ਐਵਾਰਡ ਤੇ ਰਿਵਾਰਡ ਲੈਣ ਲਈ ਹਰਜੀਤ ਦਾ ਕਤਲ–ਸੁਖਬੀਰ

Watch Video 

Leave a Reply

Your email address will not be published. Required fields are marked *