ਹੁਣ ਪੰਜਾਬ ‘ਚ ਕਿਸਾਨਾਂ ਨੂੰ ਨਹੀਂ ਪਵੇਗੀ ਪ੍ਰਵਾਸੀ ਮਜਦੂਰਾਂ ਦੀ ਲੋੜ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪਰ ਇਸਦੇ ਬਾਵਜੁਦ ਵੀ ਕੁਝ ਕਿਸਾਨ ਇਸ ਤਰ੍ਹਾਂ ਦੇ ਵੀ ਹਨ ਜਿਹਨਾਂ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪਰ ਇਸਦੇ ਬਾਵਜੁਦ ਵੀ ਕੁਝ ਕਿਸਾਨ ਇਸ ਤਰ੍ਹਾਂ ਦੇ ਵੀ ਹਨ ਜਿਹਨਾਂ ਨੂੰ ਝੋਨੇ ਦੀ ਲਵਾਈ ਲਈ ਪ੍ਰਵਾਸੀ ਮਜਦੂਰ ਨਹੀਂ ਮਿਲੇ ਹਨ।

Farmer   ਜੇਕਰ ਕਿਸੇ ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰ ਮਿਲ ਵੀ ਰਹੇ ਹਨ ਤਾਂ ਉਹ ਪ੍ਰਵਾਸੀ ਮਜਦੂਰ ਬਹੁਤ ਹੀ ਵੱਡੀਆਂ-ਵੱਡੀਆਂ ਮੰਗਾਂ ਕਰ ਰਹੇ ਹਨ। ਜਿਸ ਕਾਰਨ ਛੋਟੇ ਕਿਸਾਨਾਂ ਨੂੰ ਬਹੁਤ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Farmer

ਇਸੀ ਪਰੇਸ਼ਾਨੀ ਦੇ ਚੱਲਦੇ ਬਰਨਾਲਾ ਦਾ ਇਕ ਅਜਿਹਾ ਕਿਸਾਨ ਜਿਸਨੇ ਪ੍ਰਵਾਸੀ ਮਜਦੂਰਾਂ ਨੂੰ ਦੀ ਸਮੱਸਿਆਂ ਦਾ ਹੱਲ ਕੱਢਿਆ ਹੈ। ਦਸ ਦਈਏ ਕਿ ਪਿੰਡ ਅਲਕੜਾ ਦੇ ਇਕ ਕਿਸਾਨ ਨੇ ਜਪਾਨੀ ਮਸ਼ੀਨ ਦੀ ਮਦਦ ਨਾਲ ਝੋਨੇ ਦੀ ਬਿਜਾਈ ਕੀਤੀ।

machine

machine

ਇਸ ਮਸ਼ੀਨ ਦੇ ਨਾਲ ਲੈਬਰ ਦੀ ਸਮੱਸਿਆ ਹਲ ਹੋ ਜਾਵੇਗੀ। ਨਾਲ ਹੀ ਲੈਬਰ ਤੇ ਕੀਤੇ ਜਾਣ ਵਾਲਾ ਖਰਚਾ ਵੀ ਘੱਟ ਹੋ ਜਾਵੇਗਾ। ਉੱਥੇ ਹੀ ਖੇਤੀਬਾੜੀ ਅਧਿਕਾਰੀਆਂ ਨੇ ਇਸ ਤਕਨੀਕ ਨੂੰ ਕਿਸਾਨਾਂ ਦੇ ਲਈ ਕਾਫੀ ਫਾਇਦੇਮੰਦ ਦੱਸਿਆ ਹੈ।

 

Leave a Reply

Your email address will not be published. Required fields are marked *