ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਲਗਾਈ ਗਈ ਦੂਰਬੀਨ, ਸੰਗਤਾਂ ਦੂਰਬੀਨ ਰਾਂਹੀ ਦੁਬਾਰਾ ਕਰ ਸਕਣਗੀਆਂ ਦਰਸ਼ਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਦੇ ਡੇਰੇ ਬਾਬਾ ਨਾਨਕ ਚ ਲਾਂਘੇ ਦਾ ਕੰਮ ਸ਼ੁਰੂ ਹੋਣ ਸਮੇਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਲਗਾਈ ਗਈ, ਦੂਰਬੀਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਦੇ ਡੇਰੇ ਬਾਬਾ ਨਾਨਕ ਚ ਲਾਂਘੇ ਦਾ ਕੰਮ ਸ਼ੁਰੂ ਹੋਣ ਸਮੇਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਲਗਾਈ ਗਈ, ਦੂਰਬੀਨ ਨੂੰ ਪ੍ਰਸ਼ਾਸਨ ਵੱਲੋਂ ਹਟਾ ਦਿੱਤਾ ਗਿਆ ਸੀ |

ਪਰ ਹੁਣਪ੍ਰਸ਼ਾਸਨ ਇੱਕ ਬਾਰ ਫਿਰ ਤੋਂ ਦੂਰਬੀਨ ਲਗਾਉਣ ਦੀ ਆਗਿਆ ਦੇ ਦਿੱਤੀ ਏ | ਇਸ ਤੋਂ ਇਲਾਵਾ ਲਾਂਗੇ ਤੇ ਚੱਲ ਰਹੇ ਕੰਮਸਬੰਧੀ ਸਾਡੇ ਸਹਿਯੋਗੀ ਨੇ ਕੰਮ ਦੀ ਦੇਖ–ਰੇਖ ਕਰਨ ਵਾਲੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ | 

Watch Video

Leave a Reply

Your email address will not be published. Required fields are marked *