ਫਤਿਹਵੀਰ ਮਾਮਲੇ ਤੋਂ ਬਾਅਦ ਪੰਜਾਬ ‘ਚ 2309 ਬੋਰਵੈੱਲ ਕੀਤੇ ਬੰਦ, ਸੰਗਰੂਰ ਸੱਭ ਤੋਂ ਮੋਹਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਦੇ ਸੁਨਾਮ ਚ ਫਤਿਹਵੀਰ ਦੀ ਬੋਰਵੈੱਲ ‘ਚ ਡਿੱਗਣ ਕਾਰਨ ਹੋਈ ਦਰਦਨਾਕ ਮੌਤ ਤੋਂ ਬਾਅਦ ਪੰਜਾਬ ਸਰਕਾਰ ਬੋਰਵੈੱਲਾਂ ਨੂੰ ਲੈਕੇ ਕਾਫੀ ਮੁਸਤੈਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਦੇ ਸੁਨਾਮ ਚ ਫਤਿਹਵੀਰ ਦੀ ਬੋਰਵੈੱਲ ‘ਚ ਡਿੱਗਣ ਕਾਰਨ ਹੋਈ ਦਰਦਨਾਕ ਮੌਤ ਤੋਂ ਬਾਅਦ ਪੰਜਾਬ ਸਰਕਾਰ ਬੋਰਵੈੱਲਾਂ ਨੂੰ ਲੈਕੇ ਕਾਫੀ ਮੁਸਤੈਦ ਹੋ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਚ ਹੁਣ ਤੱਕ 2309 ਬੋਰਵੈੱਲ ਨੂੰ ਬੰਦ ਕਰ ਦਿੱਤਾ ਗਿਆ ਹੈ।

Borewell Borewell ਉੱਥੇ ਹੀ ਇਹ ਵੀ ਜਾਣਕਾਰੀ ਹਾਸਿਲ ਹੋਈ ਹੈ ਕਿ ਸਿਰਫ ਸੰਗਰੂਰ ਚ 419  ਖੁੱਲੇ ਬੋਰਵੈੱਲ  ਨੂੰ ਬੰਦ ਕੀਤਾ ਗਿਆ ਹੈ। ਉੱਥੇ ਹੀ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਇਸ ਮਾਮਲੇ ਚ ਦੂਜੇ ਨੰਬਰ ਤੇ ਆਉਂਦਾ ਹੈ।

fatehveer

ਅੰਮ੍ਰਿਤਸਰ ਚ 319 ਬੋਰਵੈੱਲ ਨੂੰ ਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਚ 131, ਮਾਨਸਾ ਚ 110 ਤੇ ਐੱਸਏਐੱਸ ਨਗਰ ਚ 123 ਬੋਰਵੈੱਲ ਬੰਦ ਕੀਤਾ ਗਿਆ ਹੈ। ਦਸ ਦਈਏ ਕਿ ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਨੇ ਦਿੱਤੀ ਹੈ।

Leave a Reply

Your email address will not be published. Required fields are marked *