ਚੰਡੀਗੜ੍ਹ ‘ਚ ਕਲਰਕ ਦੀ 4 ਅਸਾਮੀਆਂ ਲਈ ਪੇਪਰ ਦੇਣ ਆਏ 500 ਉਮੀਦਵਾਰ, ਹੋਇਆ ਹੰਗਾਮਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ‘ਚ ਪੰਜਾਬ ਵਿਧਾਨ ਸਭਾ ਚ ਕਲਰਕ ਦੀ ਭਰਤੀ ਲਈ ਪੇਪਰ ਹੋਇਆ। ਮਿਲੀ ਜਾਣਕਾਰੀ ਦੇ ਅਨੁਸਾਰ ਕਲਰਕ ਦੇ ਅਹੁਦੇ ਲਈ 4 ਅਸਾਮੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ‘ਚ ਪੰਜਾਬ ਵਿਧਾਨ ਸਭਾ ਚ ਕਲਰਕ ਦੀ ਭਰਤੀ ਲਈ ਪੇਪਰ ਹੋਇਆ। ਮਿਲੀ ਜਾਣਕਾਰੀ ਦੇ ਅਨੁਸਾਰ ਕਲਰਕ ਦੇ ਅਹੁਦੇ ਲਈ 4 ਅਸਾਮੀਆਂ ਖਾਲੀ ਸੀ ਪਰ ਇਸ ਪੇਪਰ ਲਈ 500 ਦੇ ਕਰੀਬ ਉਮੀਦਵਾਰ ਪਹੁੰਚੇ।

candidate protest

ਪਰ ਪ੍ਰਸਾਸ਼ਨ ਕੋਲ ਸਿਰਫ 250 ਉਮੀਦਵਾਰਾਂ ਨੂੰ ਬੈਠਾਉਣ ਦੀ ਥਾਂ ਹੋਣ ਕਾਰਨ ਉਹਨਾਂ ਨੇ ਅੱਧੇ ਉਮੀਦਵਾਰਾਂ ਨੂੰ ਪੇਪਰ ਨਹੀਂ ਦੇਣ ਦਿੱਤਾ। ਜਿਸ ਕਾਰਨ ਉਮੀਦਵਾਰਾਂ ਨੇ ਜੰਮ ਕੇ ਹੰਗਾਮਾ ਕੀਤਾ। ਇਸ ਤੋਂ ਇਲਾਵਾ ਉਮੀਦਵਾਰਾਂ ਨੇ ਪੇਪਰ ‘ਚ ਥਾ ਨਾ ਮਿਲਣ ਕਾਰਨ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ।

 

Leave a Reply

Your email address will not be published. Required fields are marked *