ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ‘ਚ ਇਕ ਕਾਰ ਤੇ ਟਰਾਲੀ ਦੀ ਆਪਸ ਚ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਕਾਰ ਸ਼ਰਾਬ ਤਸਕਰਾਂ ਦੀ ਸੀ ਤੇ ਟਰਾਲੀ ਚ ਝੋਨਾਂ ਲਗਾਉਣ ਵਾਲੇ ਲੈਬਰ ਸਵਾਰ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ
ਜਦਕਿ ਇਸ ਕਈ ਲੋਕ ਇਸ ਹਾਦਸੇ ਚ ਜਖਮੀ ਹੋ ਗਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



