ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁੜ ਰੁਕਿਆ ਕਰਤਾਰਪੁਰ ਲਾਂਘੇ ਦਾ ਕੰਮ
2 ਇਤਿਹਾਸਕ ਜਗ੍ਹਾਵਾਂ ਕਰਕੇ ਰੁਕਿਆ ਲਾਂਘੇ ਦਾ ਕੰਮ
ਇਤਿਹਾਸਕ ਮੰਦਿਰ ਤੇ ਪੀਰ ਬਾਬਾ ਦੀ ਦਰਗਾਹ ਕਰ ਕੇ ਰੁਕਿਆ ਕੰਮ
ਸਾਡੇ ਪੁਰਖਿਆ ਦੀ ਜ਼ਮੀਨ-ਦਰਗਾਹ ਕਮੇਟੀ
ਨਹੀਂ ਢਾਹੁਣ ਦਿੱਤੀ ਜਾਵੇਗੀ ਦਰਗਾਹ-ਕਮੇਟੀ
ਸਰਕਾਰ ਨੂੰ ਦੇ ਦਿੱਤੀ ਸੀ ਜਾਣਕਾਰੀ-ਦਰਗਾਹ ਕਮੇਟੀ
‘ਪਟਵਾਰੀ ਦੀ ਗਲਤੀ ਨਾਲ ਦਰਗਾਹ ਦੀ ਜ਼ਮੀਨ ਲਾਂਘੇ ਦੇ ਵਿੱਚ ਆਈ’
ਪਾਕਿਸਤਾਨ ਨੇ ਅਜੇ ਤੱਕ ਪੁਲ ਬਣਾਉਣ ਦਾ ਕੰਮ ਵੀ ਸ਼ੁਰੂ ਨਹੀਂ ਕੀਤਾ
ਰਾਵੀ ਦਰਿਆ ’ਤੇ 300 ਮੀਟਰ ਪੁਲ ਬਣਾਉਣਾ ਸ਼ੁਰੂ ਕੀਤਾ ਹੈ
Watch Video
