ਜਮੀਨੀ ਵਿਵਾਦ ਦੇ ਚੱਲਦੇ ਭਰਾ ਦਾ ਕਤਲ, ਭਰਾ ਨੇ ਬੇਹਰਹਿਮੀ ਨਾਲ ਕੀਤਾ ਕਤਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਚ ਜਮੀਨੀ ਵਿਵਾਦ ਦੇ ਚਲਦੇ ਭਰਾ ਨੇ ਆਪਣੇ ਹੀ ਭਰਾ ਦੇ ਬੇਹਰਹਿਮੀ ਨਾਲ ਕਤਲ ਕਰ ਦਿੱਤਾ | ਮ੍ਰਿਤਕ ਦੀ ਪਤਨੀ ਮੁਤਾਬਿਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਚ ਜਮੀਨੀ ਵਿਵਾਦ ਦੇ ਚਲਦੇ ਭਰਾ ਨੇ ਆਪਣੇ ਹੀ ਭਰਾ ਦੇ ਬੇਹਰਹਿਮੀ ਨਾਲ ਕਤਲ ਕਰ ਦਿੱਤਾ | ਮ੍ਰਿਤਕ ਦੀ ਪਤਨੀ ਮੁਤਾਬਿਕ ਮੁਲਜ਼ਮ ਭਰਾ ਨੇ ਫਰਜੀ ਵਸੀਅਤ ਬਣਾ ਕੇ ਜਮੀਨ ਆਪਣੇ ਨਾਮ ਕਰਵਾ ਲਈ ਸੀ ਜਿਸ ਦਾ ਵਿਰੋਧ ਉਸ ਦੇ ਪਤੀ ਨੇ ਕੀਤਾ ਤੇ ਮੁਲਜ਼ਮ ਭਰਾ ਨੇ ਗੁੱਸੇ ਚ ਆ ਕੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ | ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਏ |

Watch Video

https://youtu.be/7_ggImKOcxI

Leave a Reply

Your email address will not be published. Required fields are marked *