ਸ਼ਿਵਲਿੰਗ ਸਥਾਪਤ ਕਰਨ ਲਈ ਕੀਤੀ ਖੁਦਾਈ ਵਿਚ ਜੋ ਮਿਲਿਆ ਉਸਨੇ ਕੀਤੇ ਸਭ ਹੈਰਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼ਿਵਲਿੰਗ ਸਥਾਪਤ ਕਰਨ ਲਈ ਕੀਤੀ ਖੁਦਾਈ ਵਿਚ ਜੋ ਮਿਲਿਆ ਉਸਨੇ ਕੀਤੇ ਸਭ ਹੈਰਾਨ ! ਖੁਦਾਈ ਕਰਨ ਤੇ ਦੋ ਨਾਗਾਂ ਦਾ ਜੋੜਾ, 5…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼ਿਵਲਿੰਗ ਸਥਾਪਤ ਕਰਨ ਲਈ ਕੀਤੀ ਖੁਦਾਈ ਵਿਚ ਜੋ ਮਿਲਿਆ ਉਸਨੇ ਕੀਤੇ ਸਭ ਹੈਰਾਨ !

ਖੁਦਾਈ ਕਰਨ ਤੇ ਦੋ ਨਾਗਾਂ ਦਾ ਜੋੜਾ, 5 ਸ਼ਿਵਲਿੰਗ ਤੇ ਪੁਰਾਣੇ ਸਿੱਕੇ ਮਿਲੇ

ਸਿਵਲਿੰਗ ਸਥਾਪਿਤ ਲਈ ਕੀਤੀ ਜਾ ਰਹੀ ਸੀ ਖੁਦਾਈ

1940 ਈਸਵੀ ਦੇ ਦੱਸੇ ਜਾ ਰਹੇ ਹਨ ਸਿੱਕੇ

ਸ਼ਿਵਲਿੰਗ ਦੇ ਦਰਸ਼ਨਾਂ ਦੇ ਲਈ ਲੋਕਾਂ ਦਾ ਲਗਿਆ ਤਾਂਤਾਂ

ਸ਼ਿਵਲਿੰਗ ਤੇ ਬਣਿਆ ਹੋਇਆ ਹਨ ਤਸਵੀਰਾਂ

ਭਗਵਾਨ ਸ਼ਿਵ ਦਾ ਦੱਸਿਆ ਜਾ ਰਿਹਾ ਚਮਤਕਾਰ

ਇਸ ਮੰਦਰ ਚ ਮਨੋਕਾਮਨਾਵਾਂ ਹੁੰਦੀਆਂ ਹਨ ਪੂਰੀਆਂ- ਲੋਕ

ਪ੍ਰਾਚੀਨ ਮੰਦਰ ਦੀ ਕੀਤੀ ਜਾ ਰਹੀ ਸੀ ਖੁਦਾਈ

ਲੁਧਿਆਣਾ ਦੇ ਗੁਰਪਾਲ ਨਗਰ ਦੀ ਹੈ ਇਹ ਘਟਨਾ

Watch Video

Leave a Reply

Your email address will not be published. Required fields are marked *