ਲਹਿੰਦੇ ਪੰਜਾਬ ਦੇ ਗੱਬਰੂ ਦੀ ਸਿੱਧੂ ਮੂਸੇ ਵਾਲੇ ਅਤੇ ਪੰਜਾਬੀ ਸਿੰਗਰਾਂ ਨੂੰ ਅਹਿਮ ਸਲਾਹ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲਹਿੰਦੇ ਪੰਜਾਬ ਦੇ ਗੱਬਰੂ ਨੇ ਸਿੱਧੂ ਮੂਸੇ ਵਾਲੇ ਤੇ ਹੋਰਨਾਂ ਪੰਜਾਬੀ ਗਾਇਕਾ ਨੂੰ ਅਹਿਮ ਸਲਾਹ ਦਿੱਤੀ ਹੈ। ਨੌਜਵਾਨ ਨੇ ਪੰਜਾਬੀ ਗਾਇਕ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲਹਿੰਦੇ ਪੰਜਾਬ ਦੇ ਗੱਬਰੂ ਨੇ ਸਿੱਧੂ ਮੂਸੇ ਵਾਲੇ ਤੇ ਹੋਰਨਾਂ ਪੰਜਾਬੀ ਗਾਇਕਾ ਨੂੰ ਅਹਿਮ ਸਲਾਹ ਦਿੱਤੀ ਹੈ। ਨੌਜਵਾਨ ਨੇ ਪੰਜਾਬੀ ਗਾਇਕ ਨੂੰ ਕਿਹਾ ਕਿ ਤੁਸੀ ਕਿਓ ਕਿਸੇ ਦੇ ਮਾਂ ਦੇ ਪੁੱਤ ਨੂੰ ਮਰਵਾ ਰਹੇ ਹੋ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਉਹ ਗਾਣਾ ਗਾਉ ਜੋ ਵਧਿਆ ਹੋਵੇ।

https://youtu.be/0cIDw49XatA

ਭੜਕੂ ਗੀਤਾਂ ਦੇ ਨਾਲ ਕਿਓ ਤੁਸੀਂ ਦੁਜੇ ਨੌਜਵਾਨਾਂ ਨੂੰ ਵਿਗਾੜ ਰਹੇ ਹੋ। ਉਹਨਾਂ ਨੂੰ ਭੜਕੂ ਗੀਤਾਂ ਦੇ ਨਾਲ ਦੂਜਿਆਂ ਦੀ ਗਿਣਤੀ ਨੂੰ ਵਿਗਾੜਣੀ ਨਹੀਂ ਚਾਹੀਦੀ ਹੈ।

Leave a Reply

Your email address will not be published. Required fields are marked *