ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਨੇ ਰੱਦ ਕੀਤੇ ਨੀਲੇ ਕਾਰਡ
ਆਟਾ ਦਾਲ ਸਕੀਮ ਲਈ ਬਣਾਏ ਗਏ ਸਾਰੇ ਨੀਲੇ ਕਾਰਡ ਕੀਤੇ ਰੱਦ
ਪੰਜਾਬ ਸਰਕਾਰ ਨੇ ਕੀਤਾ ਨੋਟਿਸ ਜਾਰੀ
ਜੁਲਾਈ 2019 ਤੱਕ ਸਾਰੇ ਕਾਰਡ ਧਾਰਕਾਂ ਦੀ ਕੀਤੀ ਜਾਵੇਗੀ ਜਾਂਚ
ਨਵੇਂ ਬਣਾਏ ਜਾਣਗੇ ਸਮਾਰਟ ਕਾਰਡ
ਲੋਕਾਂ ਨੂੰ ਸਮਾਰਟ ਕਾਰਡ ਰਾਹੀ ਦਿੱਤਾ ਜਾਵੇਗਾ ਰਾਸ਼ਨ
