ਗਾਇਕ ਤੇ ਰੈਪਰ Hard Kaur ਆਪਣੀਆਂ ਪੋਸਟਾਂ ਕਾਰਨ ਫਸੀ ਕਸੂਤੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਗਾਇਕ ਤੇ ਰੈਪਰ ਹਾਰਡ ਕੌਰ ਦੇ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਗਾਇਕ ਤੇ ਰੈਪਰ ਹਾਰਡ ਕੌਰ ਦੇ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰੈਪਰ ਹਾਰਡ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਆਪਣੀਆਂ ਵੱਖ ਵੱਖ ਪੋਸਟਾਂ ਜਰੀਏ ਉੱਤਰ ਪ੍ਰਦੇਸ਼ ਦੇ ਮੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਆਰਐਸਐਸ ਮੁਖੀ ਭਾਗਵਤ ਖਿਲਾਫ ਵਿਵਾਦਿਤ ਟਿੱਪਣੀ ਕੀਤੀ।

Hard Kaur Hard Kaur ਜਿਸ ਤੋਂ ਬਾਅਦ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ।

Hard Kaur

ਦੱਸਿਆ ਜਾ ਰਿਹਾ ਹੈ ਕਿ ਹਾਰਡ ਕੌਰ ਨੇ ਆਪਣੀਆਂ ਪੋਸਟਾਂ ਚ ਉਹਨਾਂ ਦੇ ਖਿਲਾਫ ਜਾਤੀਵਾਦੀ ਟਿੱਪਣੀ ਬਲਕਿ ਦੇਸ਼ ‘ਚ ਹੋਈ ਵੱਡੀ ਅੱਤਵਾਦੀ ਘਟਨਾ 26/11 ਦੇ ਮੁੰਬਈ ਹਮਲੇ ਤੋਂ ਲੈ ਕੇ ਪੁਲਵਾਮਾ ਹਮਲੇ ਦਾ ਵੀ ਉਹਨਾਂ ਨੂੰ ਹੀ ਜਿੰਮੇਵਾਰ ਠਹਿਰਾਇਆ।

Hard Kaur

ਜਿਸ ਤੋਂ ਬਾਅਦ ਹਾਰਡ ਕੌਰ ਦੇ ਖਿਲਾਫ ਉੱਤਰ ਪ੍ਰਦੇਸ਼ ਚ FIR ਦਾ ਮਾਮਲਾ ਦਰਜ ਕੀਤਾ ਗਿਆ। ਦੱਸਣਯੋਗ ਗੱਲ ਹੈ ਕਿ ਹਾਰਡ ਕੌਰ ਮਸ਼ਹੂਰ ਰੈਪਰ ਹੈ ਜੋ ਕਿ ਗਲਾਸੀ ਤੇ ਮੂਵ ਯੋਰ ਬਾਡੀ ਵਰਗੇ ਹਿੱਟ ਗੀਤਾਂ ਲਈ ਕਾਫੀ ਮਸ਼ਹੁਰ ਹੋਏ ਸਨ।

Leave a Reply

Your email address will not be published. Required fields are marked *