ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੂਰੀ ਦੁਨੀਆ ਭਰ ਚ ਪੰਜਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵਾਰ ਯੋਗ ਦਿਵਸ ਦੀ ਥੀਮ ਕਲਾਇਮੇਂਟ ਐਕਸ਼ਨ ਹੈ।
ਦਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਂਚੀ ਚ ਯੋਗ ਦਿਵਸ ਵਾਲੇ ਦਿਨ ਯੋਗ ਕੀਤਾ।
ਇਸ ਦੌਰਾਨ ਕਰੀਬ 40 ਹਜਾਰ ਲੋਕ ਮੌਜੂਦ ਰਹੇ ਸੀ।ਜਿਹਨਾਂ ਨੇ ਪੀਐੱਮ ਮੋਦੀ ਦੇ ਨਾਲ ਯੋਗ ਕੀਤਾ।
ਉੱਥੇ ਹੀ ਜੇਕਰ ਦਿੱਲੀ ਦੀ ਗਲ ਕੀਤੀ ਜਾਵੇ ਤਾਂ ਦਿੱਲੀ ਚ ਯੋਗ ਦਿਵਸ ਲਈ 300 ਵੱਖ ਵੱਖ ਥਾਵਾਂ ਤੇ ਸਮਾਗਮ ਕੀਤੇ ਜਾ ਰਹੇ ਹਨ। ਉੱਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਚ ਯੋਗ ਕੀਤਾ।




