ਬੱਸ ਕੰਡਕਟਰ ਨੇ ਬੱਸ ਅੰਦਰ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਅੰਮ੍ਰਿਤਸਰ ਤੋਂ ਦਿੱਲੀ ਨੂੰ ਚੱਲਣ ਵਾਲੀ ਵੀਡੀਓ ਕੋਚ ਬੱਸ ਦੇ ਕੰਡਕਟਰ ਨੇ ਬੱਸ ਦੇ ਬਾਥਰੂਮ ‘ਚ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਅੰਮ੍ਰਿਤਸਰ ਤੋਂ ਦਿੱਲੀ ਨੂੰ ਚੱਲਣ ਵਾਲੀ ਵੀਡੀਓ ਕੋਚ ਬੱਸ ਦੇ ਕੰਡਕਟਰ ਨੇ ਬੱਸ ਦੇ ਬਾਥਰੂਮ ‘ਚ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਈ ਅਨੁਸਾਰ ਬੱਸ ਦਾ ਡਰਾਇਵਰ ਰਾਤੀ ਬੱਸ ਨੂੰ ਰੇਲਵੇ ਸਟੇਸ਼ਨ ਦੇ ਕੋਲ ਖੜਾ ਕਰਕੇ ਸੋਣ ਲਈ ਚਲਾ ਗਿਆ ਤਾਂ ਜਦੋਂ ਉਸਨੇ ਸਵੇਰੇ ਆ ਕੇ ਦੇਖਿਆ ਬੱਸ ਦਾ ਕੰਡਕਟਰ ਮ੍ਰਿਤਕ ਹਾਲਤ ‘ਚ ਫੰਦੇ ਨਾਲ ਲਟਕਿਆ ਹੋਇਆ ਸੀ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Watch Video

https://youtu.be/dWunF6ND-GM

Leave a Reply

Your email address will not be published. Required fields are marked *