ਜੇਲ੍ਹ ‘ਚ ਬੰਦ ਕੈਦੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਕੁਝ ਦਿਨ ਪਹਿਲਾਂ ਹੀ ਹੋਇਆ ਸੀ ਜੇਲ੍ਹ ‘ਚ ਬੰਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਾਨਸਾ ਜੇਲ ‘ਚ ਬੰਦ 28 ਸਾਲਾ ਚਰਣਜੀਤ ਸਿੰਘ ਨਾਮਕ ਇਕ ਕੈਦੀ ਨੇ ਜੇਲ ਅੰਦਰ ਹੀ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਮ੍ਰਿਤਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਾਨਸਾ ਜੇਲ ‘ਚ ਬੰਦ 28 ਸਾਲਾ ਚਰਣਜੀਤ ਸਿੰਘ ਨਾਮਕ ਇਕ ਕੈਦੀ ਨੇ ਜੇਲ ਅੰਦਰ ਹੀ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਮ੍ਰਿਤਕ ਕੈਦੀ ਕੁਝ ਦਿਨ ਪਹਿਲਾਂ ਹੀ ਧਾਰਾ 420 ਆਈਪੀਸੀ ਦੇ ਤਹਿਤ ਜੇਲ ‘ਚ ਬੰਦ ਸੀ।

 Watch Video

https://youtu.be/BNRq8tLYr6M

Leave a Reply

Your email address will not be published. Required fields are marked *