ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਗਰਾਓਂ ‘ਚ ਪਹਿਲਵਾਨ ਢਾਬੇ ਦੇ ਨਜਦੀਕ ਬਣੀਆਂ ਝੁਗੀਆਂ ‘ਚ ਬੀਤੀ ਰਾਤ ਇਕ ਮਤਰੇਏ ਪਿਤਾ ਵਲੋਂ ਘਰੇਲੂਝਗੜੇ ਦੇ ਚਲਦਿਆਂ ਆਪਣੇ 3 ਸਾਲ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਬੱਚੇ ਦੀ ਲਾਸਨੂੰ ਕਬਜੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜਮ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ ਜਿਸਨੂੰ ਪੁਲਿਸਜਲਦ ਕਾਬੂ ਕਰਨ ਦਾ ਦਾਵਾ ਕਰ ਰਹੀ ਹੈ |
Watch Video
https://youtu.be/lA4YHtEeqls
