ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਦੋਂ ਪੂਰੇ ਮੁਲਕਭਰ ਵਿੱਚ ਤਾਪਮਾਨ 42 ਡਿਗਰੀ ਤੋਂ ਉੱਤੇ ਹੋਵੇ ਅਤੇ ਅੱਤ ਦੀ ਗਰਮੀ ਨੇ ਲੋਕਾਂ ਨੂੰ ਘਰੋਂ ਵਿੱਚ ਹੀ ਰਹਿਣ ਨੂੰ ਮਜਬੂਰ ਕਰ ਦਿੱਤਾ ਹੋਵੇ | ਉਸ ਵੇਲੇ ਜੇ ਕਿਸੇ ਨੂੰ ਪੀਣ ਵਾਲਾ ਪਾਣੀ ਨਾ ਮਿਲੇ ਤਾਂ ਹਾਲਾਤ ਕੀ ਹੋਣਗੇ ਤੁਸੀ ਸਮਝ ਸਕਦੇ ਹੋ | ਅਜਿਹਾ ਪਿਛਲੇ ਕਈ ਦਿਨਾਂ ਤੋਂ ਹੋ ਰਹਾ ਹੈ ਪਠਾਨਕੋਟ ਦੇ ਸੁਜਾਨਪੁਰ ਵਿੱਚ ਕੁਝ ਲੋਕਾਂ ਨਾਲ |
Watch Video
