ਸਹੁੰ ਚੁੱਕਦੇ ਹੋਏ ਆਖਿਰ ਅਜਿਹਾ ਕੀ ਹੋਇਆ ਹੰਸ ਰਾਜ ਹੰਸ ਤੋਂ ਕਿ ਸਾਰੇ ਹੋਏ ਹਸ-ਹਸ ਲੋਟਪੋਟ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 17ਵੀਂ ਲੋਕਸਭਾ ਸੰਸਦ ਦਾ ਇਜਲਾਸ ਸ਼ੁਰੂ ਹੋ ਗਿਆ ਹੈ। ਇਹ ਲੋਕਸਭਾ ਇਜਲਾਸ 26 ਜੁਲਾਈ ਤੱਕ ਚਲੇਗਾ। ਦੱਸ ਦਈਏ ਕਿ ਇਸ ਦੌਰਾਨ ਦਿੱਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 17ਵੀਂ ਲੋਕਸਭਾ ਸੰਸਦ ਦਾ ਇਜਲਾਸ ਸ਼ੁਰੂ ਹੋ ਗਿਆ ਹੈ। ਇਹ ਲੋਕਸਭਾ ਇਜਲਾਸ 26 ਜੁਲਾਈ ਤੱਕ ਚਲੇਗਾ। ਦੱਸ ਦਈਏ ਕਿ ਇਸ ਦੌਰਾਨ ਦਿੱਲੀ ਤੋਂ ਚੁਣੇ ਗਏ 7 ਸੰਸਦ ਮੈਂਬਰ ਵੀ ਸ਼ਾਮਲ ਹੋਏ। ਜਿਹਨਾਂ ਨੇ ਲੋਕਸਭਾ ਮੈਂਬਰਾਂ ਵਜੋਂ ਸਹੁੰ ਚੁੱਕੀ।

hans raj hans in parliament

ਪਰ ਇਸ ਦੌਰਾਨ ਸਹੁੰ ਚੁੱਕਦੇ ਹੋਏ ਬੀਜੇਪੀ ਸੰਸਦ ਮੈਂਬਰ ਵੱਲੋੰ ਸਹੁੰ ਚੁੱਕਦੇ ਹੋਏ ਆਪਣਾ ਨਾਂ ਹੀ ਬੋਲਣਾ ਭੁੱਲ ਗਏ। ਦਸ ਦਈਏ ਕਿ ਦਿੱਲੀ ਦੀ ਉੱਤਰ ਪੱਛਮ ਸੀਟ ਤੋਂ ਸੂਫੀ ਗਾਇਕ ਹੰਸ ਰਾਜ ਹੰਸ ਨੇ ਸੰਸਦ ਮੈਂਬਰ ਵੱਜੋ ਸਹੁੰ ਚੁੱਕੀ ਪਰ ਉਹ ਇਸ ਦੌਰਾਨ ਉਹ ਆਪਣਾ ਨਾਂ ਲੈਣਾ ਹੀ ਭੁੱਲ ਗਏ ਤੇ ਉਹ ਸਹੁੰ ਚੁੱਕਣ ਲਈ ਬਣਾਇਆ ਗਿਆ ਰੂਪ ਨੂੰ ਹੀ ਉਸੇ ਤਰ੍ਹਾਂ ਦੀ ਪੜਨ ਲੱਗ ਪਏ। ਇਸ ਦੌਰਾਨ ਸੱਤਾ ਪੱਖ ਮੈਂਬਰਾਂ ਵੱਲੋਂ ਉਹਨਾਂ ਦੀ ਇਸ ਭੁੱਲ ਨੂੰ ਅਹਿਸਾਸ ਕਰਵਾਇਆ ਜਿਸ ਤੋਂ ਬਾਅਦ ਉਹਨਾਂ ਨੇ ਫਿਰ ਤੋਂ ਆਪਣਾ ਨਾਂ ਲੈਕੇ ਸਹੁੰ ਚੁੱਕੀ।

Leave a Reply

Your email address will not be published. Required fields are marked *