SSP ਨੇ ਆਪਣੇ ਹੀ ਪੁਲਿਸ ਪ੍ਰਸ਼ਾਸਨ ’ਤੇ ਚੁੱਕੇ ਸਾਵਲ, ਪੁਲਿਸ ਨੇ ਮਿਲੀ ਭੁਗਤ ਨਾਲ ਵਿਕਦਾ ਹੈ ਨਸ਼ਾ- SSP

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– SSP ਨੇ ਆਪਣੇ ਹੀ ਪੁਲਿਸ ਪ੍ਰਸ਼ਾਸਨ ’ਤੇ ਚੁੱਕੇ ਸਾਵਲ ਪੁਲਿਸ ਨੇ ਮਿਲੀ ਭੁਗਤ ਨਾਲ ਵਿਕਦਾ ਹੈ ਨਸ਼ਾ– SSP ‘ਮੈਂ ਫੜੇ ਜਾਣ ਵਾਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– SSP ਨੇ ਆਪਣੇ ਹੀ ਪੁਲਿਸ ਪ੍ਰਸ਼ਾਸਨ ’ਤੇ ਚੁੱਕੇ ਸਾਵਲ

ਪੁਲਿਸ ਨੇ ਮਿਲੀ ਭੁਗਤ ਨਾਲ ਵਿਕਦਾ ਹੈ ਨਸ਼ਾ– SSP

‘ਮੈਂ ਫੜੇ ਜਾਣ ਵਾਲੇ ਪੁਲਿਸ ਮੁਲਾਜ਼ਮਾਂ ֹ’ਤੇ ਕਰਾਂਗਾ ਪਰਚਾ ਦਰਜ’

‘ਸਾਨੂੰ ਸਰਕਾਰ ਦਿੰਦੀ ਹੈ ਵਾਧੂ ਤਨਖਾਹ ਅਸੀਂ ਫਿਰ ਵੀ ਨਹੀਂ ਰੱਜਦੇ’

ਸਾਨੂੰ ਆਪਣੇ ਆਪ ’ਤੇ ਆਉਣੀ ਚਾਹੀਦੀ ਹੈ ਸ਼ਰਮ– SSP

ਨਸ਼ੇ ਖਿਲਾਫ ਸੈਮੀਨਾਰ ਦੌਰਾਨ ਚੁੱਕੇ ਸੀ ਸਵਾਲ

6 ਜੂਨ ਨੂੰ ਫਿਰੋਜ਼ਪੁਰ ’ਚ ਕਰਵਾਇਆ ਗਿਆ ਸੀ ਨਸ਼ੇ ਖਿਲਾਫ ਸੈਮੀਨਾਰ

SSP ਸੰਦੀਪ ਗੋਇਲ ਨੇ ਚੁੱਕੇ ਸੀ ਸਵਾਲ

Watch Video

Leave a Reply

Your email address will not be published. Required fields are marked *