ਰਜਬਾਹੇ ’ਚ ਡੁੱਬ ਜਾਣ ਕਾਰਨ ਬੱਚੇ ਦੀ ਮੌਤ, ਰਜਬਾਹੇ ’ਚ ਨਹਾਉਣ ਲਈ ਗਿਆ ਸੀ ਬੱਚਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਚ ਇਕ 2 ਸਾਲਾ ਮਾਸੂਮ ਦੀ ਰਜਬਾਹੇ ਚ ਡੁੱਬ ਜਾਣ ਕਾਰਨ ਮੌਤ ਹੋ ਗਈ | ਜਾਣਕਾਰੀ ਮੁਤਾਬਕ ਕੁੱਝ ਬੱਚੇ ਰਜਬਾਹੇ ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਚ ਇਕ 2 ਸਾਲਾ ਮਾਸੂਮ ਦੀ ਰਜਬਾਹੇ ਚ ਡੁੱਬ ਜਾਣ ਕਾਰਨ ਮੌਤ ਹੋ ਗਈ | ਜਾਣਕਾਰੀ ਮੁਤਾਬਕ ਕੁੱਝ ਬੱਚੇ ਰਜਬਾਹੇ ਚ ਨਹਾਉਣ ਗਏ ਸੀ, ਤਾਂ ਇਕ ਬੱਚਾ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਡੁੱਬ ਗਿਆ, ਤੇ ਉਸ ਦੀ ਮੌਤ ਹੋ ਗਈ |

Watch Video

https://youtu.be/jAku6TMO-Ds

Leave a Reply

Your email address will not be published. Required fields are marked *