ਥਾਣੇ ’ਚ 2 ਧਿਰਾਂ ਵਿਚਾਲੇ ਹੋਈ ਝੜਪ, ਔਰਤ ਨੇ ਐਕਸੀਅਨ ’ਤੇ ਲਗਾਏ ਛੇੜਛਾੜ ਦੇ ਇਲਜਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਚ ਇਕ ਔਰਤ ਕਰਮਚਾਰੀ ਨੇ ਨਹਿਰੀ ਵਿਭਾਗ ਦੇ ਐਕਸੀਅਨ ਤੇ ਛੇੜਛਾੜ ਕਰਨ ਦੇ ਇਲਜਾਮ ਲਗਾਏ ਨੇ | ਜਿਸ ਕਾਰਨ ਜਦੋਂ ਦੋਵੇਂ ਧਿਰਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਚ ਇਕ ਔਰਤ ਕਰਮਚਾਰੀ ਨੇ ਨਹਿਰੀ ਵਿਭਾਗ ਦੇ ਐਕਸੀਅਨ ਤੇ ਛੇੜਛਾੜ ਕਰਨ ਦੇ ਇਲਜਾਮ ਲਗਾਏ ਨੇ | ਜਿਸ ਕਾਰਨ ਜਦੋਂ ਦੋਵੇਂ ਧਿਰਾ ਪੁਲਿਸ ਥਾਣੇ ਗਇਆ ਤਾਂ ਹੋਵਾਂ ਵਿਚਾਲੇ ਝੜਪ ਹੋ ਗਈ |

 ਪੀੜਤ ਔਰਤ ਨੇ ਦੱਸਿਆ ਕਿ ਐਕਸੀਅਨ ਪ੍ਰਬੋਧ ਕੁਮਾਰ ਉਸ ਨੂੰ ਆਪਣੇ ਦਫਤਰ ਬੁਲਾ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ | ਜਦਕਿ ਦੂਜੇ ਪਾਸੇ ਐਕਸੀਅਨ ਨੇ ਇਹਨਾਂ ਸਾਰੇ ਇਲਜਾਮਾ ਨੂੰ ਨਕਾਰਿਆ ਹੈ |

Watch Video

https://youtu.be/o5ihu0g9xDg

Leave a Reply

Your email address will not be published. Required fields are marked *