ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ੍ਰੀ ਮੁਕਤਸਰ ਸਾਹਿਬ ਦੇ ਬੁੱਢਾ ਗੁੱਜਰ ਰੋਡ ਉਤੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵਾਰਡ ਨੰਬਰ 29 ਦੇ ਕੌਂਸਲਰ ਦੇਭਰਾ ਨੇ ਇਕ ਔਰਤ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ | ਇਸ ਔਰਤ ਨੂੰ ਘਰ ਵਿਚੋਂ ਧੂਹ ਕੇ ਬਾਹਰ ਕੱਢਿਆਤੇ ਸੜਕ ਉਤੇ ਸ਼ਰੇਆਮ ਲੱਤਾਂ ਤੇ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ |
ਜਿਸ ਸਮੇਂ ਔਰਤ ਨੂੰ ਕੱਟਿਆ ਜਾ ਰਿਹਾਸੀ ਤਾਂ ਇਸ ਮਹਿਲਾ ਦੇ ਬੱਚੇ ਰੋ ਰਹੇ ਸਨ ਤੇ ਉਨ੍ਹਾਂ ਨੇ ਵੀਡੀਓ ਵੀ ਬਣਾ ਲਈ। ਇਸ ਔਰਤ ਨੂੰ ਸਿਵਲਹਸਪਤਾਲ ਦਾਖਲ ਕਰਵਾਇਆ ਗਿਆ | ਪੁਲਿਸ ਨੇ ਕੌਂਸਲਰ ਦੇ ਭਰਾ ਨੂੰ ਹਿਰਾਸਤ ਵਿਚ ਲੈ ਲਿਆ ਹੈ | ਤੇ ਮਾਮਲੇ ਚ 6 ਲੋਕ ਗ੍ਰਿਫਤਾਰ ਹੋ ਚੁੱਕੇ ਨੇ | ਜਦਕਿ 10 ਲੋਕਾਂ ਤੇ ਮਾਮਲਾ ਦਰਜ ਹੈ | ਤੇ ਪੁਲਿਸ ਵੱਲੋਂ ਬਾਕੀ 4 ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ |
Watch Video
https://youtu.be/t3U5OSgbteE
