ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਰਾਜ ਸਭਾ ਦਾ ਕਾਰਜਕਾਲ ਹੋਇਆ ਖਤਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਰਾਜ ਸਭਾ ਕਾਰਜਕਾਲ ਖਤਮ ਹੋ ਗਿਆ ਹੈ। ਡਾ. ਮਨਮੋਹਨ ਸਿੰਘ ਨੇ ਸਾਲ 1991 ਤੋਂ ਲਗਾਤਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਰਾਜ ਸਭਾ ਕਾਰਜਕਾਲ ਖਤਮ ਹੋ ਗਿਆ ਹੈ। ਡਾ. ਮਨਮੋਹਨ ਸਿੰਘ ਨੇ ਸਾਲ 1991 ਤੋਂ ਲਗਾਤਾਰ ਪੰਜ ਵਾਰ ਰਾਜ ਸਭਾ ਦੇ ਮੈਂਬਰ ਰਹ ਚੁੱਕੇ ਹਨ।

Dr manmohan singh  ਦਸ ਦਈਏ ਕਿ 28 ਸਾਲ ਚ ਪਹਿਲੀ ਵਾਰ ਅਜਿਹਾ ਮੌਕਾ ਹੋਵੇਗਾ ਜਦੋ ਮਨਮੋਹਨ ਸਿੰਘ ਸੰਸਦ ਤੋਂ ਬਾਹਰ ਰਹਿਣਗੇ। ਦੱਸਣਯੋਗ ਗੱਲ ਹੈ ਕਿ ਡਾ. ਮਨਮੋਹਨ ਸਿੰਘ ਆਸਾਮ ਤੋਂ ਰਾਜ ਸਭਾ ਦੇ ਮੈਂਬਰ ਰਹੇ ਹਨ।

Dr manmohan singh

ਪਰ ਆਸਾਮ ਚ ਕਾਂਗਰਸ ਲਈ ੋਚੋਣਾਂ ਜਿੱਤਣਾ ਆਸਾਨ ਨਹੀਂ। ਆਸਾਮ ਵਿਧਾਨਸਭਾ ਦੀ 126 ਸੀਟਾਂ ਹਨ ਇਹਨਾਂ ਸੀਟਾਂ ਚੋਂ ਸਿਰਫ 26 ਸੀਟਾਂ ਕਾਂਗਰਸ ਦੇ ਕੋਲ ਹਨ। ਜਦਕਿ ਐਆਈਯਬਡੀਐਫ ਦੇ ਲੋਕ 13 ਸੀਟਾਂ ਹਨ। ਪਰ ਕਾਂਗਰਸ ਐਆਈਯੂਡੀਏਫ ਦੇ ਸਹਿਯੋਗ ਦੇ ਨਾਲ ਵੀ ਆਸਾਮ ਤੋਂ ਕਾਂਗਰਸ ਦਾ ਜਿੱਤਣਾ ਕਾਫੀ ਮੁਸ਼ਕਲ ਹੈ।

Leave a Reply

Your email address will not be published. Required fields are marked *