ਪੰਜਾਬੀ ਸਿਤਾਰਿਆਂ ਨੇ ‘ਫਤਿਹ’ ਲਈ ਕੀਤੀ ਅਰਦਾਸ ਤੇ ਮਾੜੇ ਸਿਸਟਮ ਨੂੰ ਕੋਸਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਦੀ ਮੌਤ ਦੇ ਕਾਰਨ ਸੂਬੇ ਭਰ ਚ ਲੋਕਾਂ ਵੱਲੋਂ ਦੁਖ ਪ੍ਰਗਟ ਕੀਤਾ ਜਾ ਰਿਹਾ ਹੈ, ਨਾਲ ਹੀ ਉਹਨਾਂ ਨੂੰ ਇਸ ਗੱਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਦੀ ਮੌਤ ਦੇ ਕਾਰਨ ਸੂਬੇ ਭਰ ਚ ਲੋਕਾਂ ਵੱਲੋਂ ਦੁਖ ਪ੍ਰਗਟ ਕੀਤਾ ਜਾ ਰਿਹਾ ਹੈ, ਨਾਲ ਹੀ ਉਹਨਾਂ ਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਉਹ ਉਸ ਨੰਨ੍ਹੀ ਜੀਅ ਜਾਣ ਨੂੰ ਬਚਾ ਨਹੀਂ ਸਕੇ।

https://www.instagram.com/p/ByjeyExguvH/?utm_source=ig_embed

https://www.instagram.com/p/Byjef33FbM4/?utm_source=ig_embed

https://www.instagram.com/p/ByjcDINp3ia/?utm_source=ig_embed

https://www.instagram.com/p/ByjdjetgG4g/?utm_source=ig_embed

https://www.instagram.com/p/ByjhG7JnxDt/?utm_source=ig_embed

https://www.instagram.com/p/Byjsa4KlLaj/?utm_source=ig_embed

ਦਸ ਦਈਏ ਕਿ ਫਤਿਹਵੀਰ ਦੀ ਮੌਤ ਦੇ ਕਾਰਨ ਲੋਕਾਂ ਦਾ ਸਰਕਾਰ ਖਿਲਾਫ ਰੋਸ ਮੁਜਾਹਰਾ ਕਰ ਰਹੇ ਹਨ ਉੱਥੇ ਹੀ ਪੰਜਾਬੀ ਸਿਤਾਰਿਆਂ ਨੇ ਵੀ ਪੰਜਾਬ ਸਰਕਾਰ ਨੂੰ ਲਾਹਣਤਾ ਪਾਇਆ।

https://www.instagram.com/p/ByjlX0MBcz5/?utm_source=ig_embed

https://www.instagram.com/p/ByjZCZHn3b4/?utm_source=ig_embed

https://www.instagram.com/p/Byjl2QKp6lG/?utm_source=ig_embed

https://www.instagram.com/p/ByjkfVFAx2R/?utm_source=ig_embed

ਪੰਜਾਬੀ ਸਿਤਾਰਿਆਂ ਨੇ ਪੰਜਾਬ ਸਰਕਾਰ ਦੇ ਮਾੜੇ ਸਿਸਟਮ ਤੇ ਲਾਹਣਤਾ ਪਾਇਆ ਤੇ ਨਾਲ ਹੀ ਉਹਨਾਂ ਨੇ ਫਤਿਹਵੀਰ ਦੀ ਆਤਮਾ ਦੀ ਸ਼ਾਤੀ ਦੇ ਲਈ ਅਰਦਾਸ ਵੀ ਕੀਤੀ।

Leave a Reply

Your email address will not be published. Required fields are marked *