ਅਲਵਿਦਾ ਫਤਿਹਵੀਰ: ਫਤਿਹਵੀਰ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਦੇ ਹੈਰਾਨ ਕਰਨ ਵਾਲੇ ਖੁਲਾਸੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਦੀ ਪੋਸਟਮਾਰਟਮ ਰਿਪੋਰਟ ’ਚ ਹੋਇਆ ਖੁਲਾਸਾ 3 ਦਿਨ ਪਹਿਲਾ ਹੋ ਚੁੱਕੀ ਸੀ ਫਤਿਹਵੀਰ ਦੀ ਮੌਤ– ਡਾਕਟਰ ਫ਼ਤਿਹਵੀਰ ਦੀ ਹਾਇਪੌਕਸਿਆ ਕਾਰਨ ਹੋਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਦੀ ਪੋਸਟਮਾਰਟਮ ਰਿਪੋਰਟ ’ਚ ਹੋਇਆ ਖੁਲਾਸਾ

3 ਦਿਨ ਪਹਿਲਾ ਹੋ ਚੁੱਕੀ ਸੀ ਫਤਿਹਵੀਰ ਦੀ ਮੌਤ– ਡਾਕਟਰ

ਫ਼ਤਿਹਵੀਰ ਦੀ ਹਾਇਪੌਕਸਿਆ ਕਾਰਨ ਹੋਈ ਮੌਤ- ਰਿਪੋਰਟ

ਸਹੀ ਢੰਗੀ ਨਾਲ ਅਕਸਜੀਨ ਨਾ ਮਿਲਣ ਕਾਰਨ ਹੋਈ ਮੌਤ- ਰਿਪੋਰਟ

ਫ਼ਤਿਹਵੀਰ ਦੀ ਮ੍ਰਿਤਕ ਦੇਹ ਗਲਣਾ ਸ਼ੁਰੂ ਹੋ ਚੁੱਕੀ ਸੀ-ਰਿਪੋਰਟ

ਫ਼ਤਿਹਵੀਰ ਨੂੰ ਮ੍ਰਿਤਕ ਹਾਲਤ ਚ ਹਾਸਪਤਾਲ ਲਿਆਉਂਦਾ ਗਿਆ- ਰਿਪੋਰਟ

ਚੰਡੀਗੜ੍ਹ PGI ’ਚ ਹੋਇਆ ਸੀ ਫਤਿਹਵੀਰ ਦਾ ਪੋਸਟਮਾਰਟਮ

Watch Video

Leave a Reply

Your email address will not be published. Required fields are marked *