ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਅੱਜ ਸਾਡੇ ਵਿੱਚ ਨਹੀਂ ਰਿਹਾ ਹੈ। ਪਿਛਲੇ 5 ਦਿਨਾਂ ਤੋਂ ਉਹ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ। ਹਰ ਕੋਈ ਉਸਦੇ ਸਹੀ ਸਲਾਮਤ ਹੋਣ ਦੀ ਅਰਦਾਸ ਕਰ ਰਿਹਾ ਸੀ। ਪਰ ਪ੍ਰਸਾਸ਼ਨ ਦੀ ਲਾਪਰਵਾਹੀ ਤੇ ਨਾਲਾਇਕੀ ਦੇ ਕਾਰਨ ਫਤਿਹਵੀਰ ਆਪਣੀ ਜਿੰਦਗੀ ਦੀ ਜੰਗ ਨੂੰ ਹਾਰ ਗਿਆ।
ਇਸ ਮਾਮਲੇ ਦੇ ਕਾਰਨ ਸੂਬੇ ਭਰ ਚ ਲੋਕ ਆਪਣਾ ਗੁੱਸਾ ਜਾਹਿਰ ਕਰ ਰਹੇ ਹਨ। ਨਾਲ ਹੀ ਪ੍ਰਸ਼ਾਸ਼ਨ ਵੱਲੋਂ ਲਾਪਰਵਾਹੀ ਕੀਤੇ ਜਾਣ ਕਾਰਨ ਉਹਨਾਂ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ।
ਦਸ ਦਈਏ ਕਿ ਸਵੇਰੇ ਤੜਕੇ ਜਦੋ ਬੋਰਵੈੱਲ ਚੋਂ ਫਤਿਹਵੀਰ ਨੂੰ ਕੱਢਿਆ ਗਿਆ ਤਾਂ ਹਰ ਕਿਸੇ ਨੇ ਇਹੀ ਸੋਚਿਆਂ ਸੀ ਕਿ ਫਤਿਹਵੀਰ ਠੀਕ ਹੋਵੇਗਾ।
ਪਰ ਜਿਵੇਂ ਹੀ ਉਸਨੂੰ ਹਸਪਤਾਲ ਲੈਕੇ ਗਏ ਤਾਂ ਡਾਕਟਰਾਂ ਨੇ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਕਰ ਦਿੱਤਾ। ਇਸ ਪਲ ਦੀਆਂ







