ਪਿੰਡ ਸ਼ੇਰੌ ‘ਚ ਸੂਬੇ ਭਰ ਦੇ ਲੋਕਾਂ ਨੇ ਫਤਿਹਵੀਰ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 2 ਸਾਲਾਂ ਮਾਸੂਮ ਫਤਿਹਵੀਰ ਸਰਕਾਰ ਦੀ ਨਾਲਾਇਕੀ ਦਾ ਸ਼ਿਕਾਰ ਹੋ ਗਿਆ। ਫਤਿਹਵੀਰ ਨੂੰ ਅੱਜ ਸਵੇਰੇ ਤੜਕੇ 5 ਵਜੇ ਦੇ ਕਰੀਬ ਬੋਰਵੈੱਲ ਚੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 2 ਸਾਲਾਂ ਮਾਸੂਮ ਫਤਿਹਵੀਰ ਸਰਕਾਰ ਦੀ ਨਾਲਾਇਕੀ ਦਾ ਸ਼ਿਕਾਰ ਹੋ ਗਿਆ। ਫਤਿਹਵੀਰ ਨੂੰ ਅੱਜ ਸਵੇਰੇ ਤੜਕੇ 5 ਵਜੇ ਦੇ ਕਰੀਬ ਬੋਰਵੈੱਲ ਚੋਂ ਕੱਢਿਆ ਗਿਆ।

https://www.facebook.com/LivingIndiaNewschannel/videos/2071774143117129/

ਪਰ ਫਤਿਹਵੀਰ ਦਾ ਇਸ ਹਾਦਸੇ ਦੇ ਕਾਰਨ ਉਸਦਾ ਦਰਦਨਾਕ ਮੌਤ ਹੋਈ।

Fatehveer Fatehveer Fatehveer

ਦਸ ਦਈਏ ਕਿ ਫਤਿਹਵੀਰ ਨੂੰ ਸੰਗਰੂਰ ਦੇ ਪਿੰਡ ਸ਼ੇਰੌ ‘ਚ ਅੰਤਿਮ ਵਿਦਾਈ ਦਿੱਤੀ ਗਈ। ਇਸ ਦੌਰਾਨ ਭਾਰੀ ਗਿਣਤੀ ਚ ਲੋਕ ਮੌਜੂਦ ਸੀ। ਜਿਹਨਾਂ ਦੇ ਅੱਖਾਂ ਚ ਨਮੀ ਸੀ।

 

 

Leave a Reply

Your email address will not be published. Required fields are marked *