ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਨਾਜਾਇਜ ਮਾਇੰਨਿਗ ਦਾ ਧੰਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ | ਤਾਜਾ ਮਾਮਲਾ ਲੁਧਿਆਣਾ ਦੇ ਪਿੰਡ ਸਿਲਕੀਆਨਾ ਤੋਂ ਸਾਹਮਣੇ ਆਇਆ ਹੈ | ਜਿਥੇ ਨਾਜਾਇਜ ਮਾਇਨਿੰਗ ਦਾ ਧੰਦਾ ਜੋਰਾ ਨਾਲ ਚੱਲ ਰਿਹਾ ਹੈ | ‘
ਪਰ ਪ੍ਰਸ਼ਾਸਨ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ | ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਾਇਨਿੰਗ ਹੋਣ ਕਰਕੇ ਉਪਜਾਉ ਜਮੀਨ ਹੇਠਾ ਨੂੰ ਧਸ ਰਹੀ ਹੈ |
Watch Video
