ਸੁਨਾਮ ਦੇ ਫ਼ਤਿਹਵੀਰ ਨੂੰ ਕੱਢਣ ਦਾ ਕੰਮ ਆਖਰੀ ਪੜਾਅ ’ਤੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲੇ 70 ਘੰਟੇ ਤੋਂ ਲਗਾਤਾਰ ਰਾਹਤ ਬਚਾਅ ਦਾ ਕੰਮ ਚਲ ਰਿਹਾ ਹੈ। ਦਸ ਦਈਏ ਕਿ ਫਤਿਹਵੀਰ ਨੂੰ ਬਾਹਰ ਕੱਢਣ ਦਾ ਕੰਮ ਆਖਿਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲੇ 70 ਘੰਟੇ ਤੋਂ ਲਗਾਤਾਰ ਰਾਹਤ ਬਚਾਅ ਦਾ ਕੰਮ ਚਲ ਰਿਹਾ ਹੈ। ਦਸ ਦਈਏ ਕਿ ਫਤਿਹਵੀਰ ਨੂੰ ਬਾਹਰ ਕੱਢਣ ਦਾ ਕੰਮ ਆਖਿਰ ਪੜਾਅ ਤੇ ਪਹੁੰਚ ਗਿਆ ਹੈ। ਹੁਣ ਸਿਰਫ ਥੋੜੇ ਹੀ ਸਮੇਂ ਤੋਂ ਬਾਅਦ ਫਤਿਹਵੀਰ ਨੂੰ ਬਾਹਰ ਕੱਢਿਆ ਜਾ ਸਕਦਾ ਹੈ।

fatehveer

fatehveer

ਫਤਿਹਵੀਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ
ਫ਼ਤਿਹ ਨੂੰ ਕੱਢਣ ਦਾ ਕੰਮ ਆਖਰੀ ਪੜਾਅ ’ਤੇ
ਥੋੜਾ ਹੋਰ ਲੱਗ ਸਕਦੈ ਹੈ ਸਮਾਂ
70 ਘੰਟੇ ਤੋਂ ਚੱਲ ਰਿਹਾ ਰੈਸਕਿਓ ਆਪਰੇਸ਼ਨ
ਭਲਕੇ ਹੈ ਫਤਿਹਵੀਰ ਦੀ ਜਨਮਦਿਨ
ਪਿੰਡ ਭਗਵਾਨਪੁਰਾ ਦੀ ਹੈ ਘਟਨਾ
ਮਾਪਿਆਂ ਦਾ ਇਕਲੌਤਾ ਪੁੱਤ ਹੈ ਫਤਿਹਵੀਰ

Leave a Reply

Your email address will not be published. Required fields are marked *