ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਿੱਧੂ ਦਾ ਮਹਿਕਮਾ ਬਦਲੇ ਜਾਣ ‘ਤੇ ਰਵਨੀਤ ਬਿੱਟੂ ਦਾ ਬਿਆਨ
ਸਿੱਧੂ ਨੇ ਪ੍ਰੈੱਸਵਾਰਤਾ ਕਰਕੇ ਵਧਾਈਆਂ ਦੂਰੀਆਂ – ਬਿੱਟੂ
ਸਿੱਧੂ ਨੂੰ ਮਿਲਕੇ ਗੱਲਬਾਤ ਕਰਨੀ ਚਾਹੀਦੀ ਸੀ –ਬਿੱਟੂ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਬਿਆਨ
‘ਕੈਬਨਿਟ ‘ਚ ਫੇਰਬਦਲ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਹੋਇਆ’
ਮਹਿਕਮੇ ਲੋੜ ਦੇ ਮੁਤਾਬਿਕ ਬਦਲੇ ਗਏ ਨੇ – ਭਾਰਤ ਭੂਸ਼ਣ ਆਸ਼ੂ
Watch Video
https://youtu.be/34V2nIZ07CI
