ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਿੱਧੂ ‘ਤੇ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ ਲੋਕ ਸਭਾ ਚੋਣਾਂ ਵਿਚ ਸ਼ਹਿਰੀ ਖੇਤਰਾਂ ਵਿਚ ਕਾਂਗਰਸ ਦੀ ਹਾਰ ਦਾ ਹਵਾਲਾਦੇ ਕੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਸਥਾਨਕ ਸਰਕਾਰਾਂ ਮੰਤਰਾਲੇ ਤੋਂ ਹਟਾਇਆ ਅਤੇ ਹੁਣ ਸਿੱਧੂ ਨੂੰ ਬਿਜਲੀਨਾਲ ਤਾਕਤਵਰ ਬਣਾਇਆ ਗਿਆ ਤਾਂ ਜੋ ਸਿੱਧੂ ਪੇਂਡੂ ਖੇਤਰਾਂ ਵਿਚ ਵੀ ਉਹੀ ਨਤੀਜੇ ਲਿਆ ਸਕੇ |
Watch Video
