ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਰਕਾਰਾਂ ਭਾਂਵੇ ਪੰਜਾਬ ਅੰਦਰ ਨਸ਼ਿਆਂ ਦੇ ਖਾਤਮ ਦੇ ਕਿੰਨੇ ਹੀ ਦਾਵੇ ਕਿਉਂ ਨਾ ਕਰੀ ਜਾਵੇ ਪਰ ਹਕੀਕਤ ਇਹੀ ਹੈਕਿ ਪੰਜਾਬ ਅੰਦਰ ਨਸ਼ਿਆਂ ਦੇ ਕਾਰਨ ਆਏ ਦਿਨ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਤਾਜਾਮਾਮਲਾ ਪਠਾਨਕੋਟ ਦੇ ਮੁਹੱਲਾ ਸੇਲੀ ਕੁੱਲੀਆਂ ਤੇ ਇਸਦੇ ਨੇੜੇ ਲਗਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਪਿੰਡ ਭਦਰੋਆ ਦਾਹੈ ਜਿਥੇ 2 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।
ਗੌਰਤਲਬ ਹੈ ਕਿ ਪਠਾਨਕੋਟ ਦੇ ਨਾਲਲਗਦੇ ਸੂਬੇ ੁਹਿਮਾਚਲ ਪ੍ਰੇਦਸ਼ ਦੇ ਪਿੰਢ ਭਦਰੋਆ ਨੂੰ ਨਸ਼ੇ ਦਾ ਗੜ੍ਹ ਮੰਨਿਆ ਜਾਂਦਾ ਹੈ।ਪਰ ਪੁਲਿਸ ਵਲੋਂ ਨਸ਼ੇ ਦੇਕਾਰੋਬਾਰੀਆਂ ਤੇ ਕਦੇ ਵੀ ਸ਼ਖਤ ਐਕਸ਼ਨ ਨਹੀ ਲਿਆ ਗਿਆ ਤੇ ਲੋਕ ਨਸ਼ੇ ਦੇ ਕਾਰੋਬਾਰੀਆਂ ਤੇ ਆਪਣੇ ਤੌਰ ਤੇਕਾਰਵਾਈ ਕਰਨ ਦੀ ਗੱਲ ਕਹਿ ਰਹੇ ਹਨ |
Watch Video
https://youtu.be/RQ1lYOvw6fQ
