ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ‘ਚ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਮਾਹੌਲ ਕਾਫੀ ਤਣਾਅ ਪੂਰਨ ਬਣਿਆ ਹੋਇਆ ਹੈ।
ਦਸ ਦਈਏ ਕਿ ਘੱਲੂਘਾਰਾ ਜਥੇਬੰਦੀਆਂ ਨੇ ਨੰਗੀਆਂ ਤਲਵਾਰਾ ਲਹਿਰਾਈਆਂ ਸਨ। ਇਹਨਾਂ ਹੀ ਨਹੀਂ ਗਰਮ ਖਿਲਾਈਆਂ ਤੇ ਟਾਸਕ ਫੋਰਸ ਵਿਚਾਲੇ ਭਾਰੀ ਹੰਗਾਮਾ ਵੀ ਹੋਇਆ। ਇਸ ਤੋਂ ਇਲਾਵਾ ਇਸ ਦੌਰਾਨ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲੱਗੇ।



