ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਪਾਕਿਸਤਾਨ ਵਲੋ ਜ਼ੋਰਾ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ | ਬੀਤੇ ਦਿਨੀ ਪਾਕਿਸਤਾਨ ਵਲੋਂ ਤੀਜੀ ਵੀਡਿਓ ਜਾਰੀ ਕੀਤੀ ਗਈ ਹੈ |
ਇਹ ਵੀਡਿਓ ਜਾਰੀ ਕਰਦਿਆ ਉਨ੍ਹਾ ਵਲੋਂ ਦਾਅਵਾ ਕੀਤਾ ਗਿਆ ਹੈ | ਕਿ ਰਾਵੀ ਦਰਿਆ ਤੇ ਪੁਲ ਦੀ ਉਸਾਰੀ ਕਰੀਬ-ਕਰੀਬ ਪੂਰੀ ਹੋ ਗਈ ਹੈ | ਤੇ ਬਾਕੀ ਦੇ ਸਾਰੇ ਕੰਮ ਜਲਦ ਹੀ ਪੂਰੇ ਕਰ ਲਏ ਜਾਣਗੇ |
Watch Video
