ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਨਦੀਪ ਮੰਨਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਜਮ ਕੇ ਨਿਸ਼ਾਨੇ ਸਾਧੇ | ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਲੋਕਾਂ ਤੋਂ ਨਾਜਾਇਜ ਕਬਜੇ ਕਰਵਾਉਣ ਦੇ ਬਦਲੇ ਪੈਸੇ ਲੈਦੀ ਹੈ |
ਤਾਂ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਚੋਣਾਂ ਚ ਆਪਣੇ ਹਲਕੇ ਦੇ ਲੋਕਾਂ ਨਾਲ ਵਾਅਦੇ ਜੋ 24 ਘੰਟੇ ਪੀਣ ਵਾਲੇ ਪਾਣੀ ਦਾ ਵਾਅਦਾ ਕੀਤਾ ਸੀ | ਹਾਲੇ ਤੱਕ ਉਹ ਵੀ ਪੂਰਾ ਨਹੀਂ ਕੀਤਾ |
Watch Video
