ਚੰਡੀਗੜ੍ਹ ‘ਚ ਵੀ ਚੱਲਿਆ ਮੋਦੀ ਦਾ ਜਾਦੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ਦੀ ਲੋਕਸਭਾ ਸੀਟ ਤੇ ਬੀਜੇਪੀ ਉਮੀਦਵਾਰ ਕਿਰਨ ਖੇਰ ਅੱਗੇ ਚੱਲ ਰਹੇ ਹਨ। https://www.facebook.com/LivingIndiaNewschannel/videos/2250833151672435/ ਦਸ ਦਈਏ ਕਿ ਕਿਰਨ ਖੇਰ 5790 ਵੋਟਾਂ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ਦੀ ਲੋਕਸਭਾ ਸੀਟ ਤੇ ਬੀਜੇਪੀ ਉਮੀਦਵਾਰ ਕਿਰਨ ਖੇਰ ਅੱਗੇ ਚੱਲ ਰਹੇ ਹਨ।

https://www.facebook.com/LivingIndiaNewschannel/videos/2250833151672435/

ਦਸ ਦਈਏ ਕਿ ਕਿਰਨ ਖੇਰ 5790 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਉੱਥੇ ਹੀ ਕਾਂਗਰਸ ਦੇ ਉਮੀਦਵਾਰ ਪਵਨ ਬਾਂਸਲ ਕਿਰਨ ਖੇਰ ਤੋਂ ਪਿੱਛੇ ਚੱਲ ਰਹੇ ਹਨ। ਇਹਨਾਂ ਤੋ ਇਲਾਵਾ ਆਪ ਦੇ ਉਮੀਦਵਾਰ ਹਰਮੋਹਨ ਧਵਨ ਪਿੱਛੇ ਚੱਲ ਰਹੇ ਹਨ।

 

 

Leave a Reply

Your email address will not be published. Required fields are marked *