ਬੀਜੇਪੀ ਸਮਰਥਕਾਂ ਨੇ ਮੋਦੀ ਦਾ ਮਾਸਕ ਪਹਿਣ ਬਣਾਏ ਜਿੱਤ ਦੇ ਲੱਡੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਲਕੇ ਲੋਕਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਜਿਸ ਨੂੰ ਲੈਕੇ ਅਧਿਕਾਰੀਆਂ ਵੱਲੋਂ ਤਿਆਰੀ ਦੇ ਇੰਤਜਾਮ ਕੀਤੇ ਜਾ ਚੁੱਕੇ ਹਨ। ਨਤੀਜੀਆਂ ਤੋਂ ਪਹਿਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਲਕੇ ਲੋਕਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਜਿਸ ਨੂੰ ਲੈਕੇ ਅਧਿਕਾਰੀਆਂ ਵੱਲੋਂ ਤਿਆਰੀ ਦੇ ਇੰਤਜਾਮ ਕੀਤੇ ਜਾ ਚੁੱਕੇ ਹਨ। ਨਤੀਜੀਆਂ ਤੋਂ ਪਹਿਲਾ ਐਗਜ਼ਿਟ ਪੋਲ ਦੇ ਸਾਹਮਣੇ ਆਉਣ ਤੋਂ ਬਾਅਦ ਬੀਜੇਪੀ ਨੂੰ ਇਕ ਵਾਰ ਫਿਰ ਤੋਂ ਜਿੱਤ ਨਜ਼ਰ ਆ ਰਹੀ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਐਗਜ਼ਿਟ ਪੋਲ ਦੇ ਸਾਹਮਣੇ ਆਉਣ ਤੋਂ ਬਾਅਦ ਬੀਜੇਪੀ ਬਹੁਮਤ ਦੇ ਆਂਕੜੇ ਨੂੰ ਛੋਹ ਸਕਦੀ ਹੈ।

Viral video  ਉੱਥੇ ਹੀ ਬੀਜੇਪੀ ਸਮਰਥਕਾਂ ਵੱਲੋਂ ਐਗਜ਼ਿਟ ਪੋਲ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਤ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀ ਹੈ।

Viral video

ਇਹਨਾਂ ਹੀ ਨਹੀਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਕੁਝ ਲੋਕ ਪੀਐੱਮ ਨਰਿੰਦਰ ਮੋਦੀ ਦਾ ਮਾਸਕ ਲੱਗਾ ਕੇ ਲੱਡੂ ਬਣਾ ਰਹੇ ਹਨ ਨਾਲ ਹੀ ਕੁਝ ਲੋਕ ਦੂਸਰੀ ਮਿਠਾਈਆਂ ਤਿਆਰ ਕਰ ਰਹੇ ਹਨ। ਵਾਇਰਲ ਹੋ ਰਹੀ ਇਸ ਵੀਡੀਓ ਚ ਦਿਖ ਰਹੇ ਲੋਕਾਂ ਨੂੰ ਬੀਜੇਪੀ ਸਮਰਥਕ ਦੱਸੇ ਜਾ ਰਹੇ ਹਨ।

Leave a Reply

Your email address will not be published. Required fields are marked *