ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਜੋਤ ਸਿੰਘ ਸਿੱਧੂ ਤੇ ਪਰਨੀਤ ਕੌਰ ਦਾ ਬਿਆਨ
ਨਰਾਜ਼ਗੀ ਸੀ ਤਾਂ ਹਾਈਕਮਾਨ ਨਾਲ ਗੱਲ ਕਰਦੇ ਸਿੱਧੂ – ਪਰਨੀਤ ਕੌਰ
‘ਸਿੱਧੂ ਵਲੋਂ ਦਿੱਤੇ ਬਿਆਨ ਦਾ ਸਮਾਂ ਸਹੀ ਨਹੀਂ ਸੀ’
‘ਸਾਡੇ ਨਾਲ ਕੋਈ ਪ੍ਰਾਬਲਮ ਨਹੀਂ, ਉਨ੍ਹਾਂ ਦੀ ਆਪਣੀ ਦਿੱਕਤ’
‘2017 ਦੇ ਐਗਜ਼ਿਟ ਪੋਲ ਚ ਵੀ ਦਿੱਤੀਆਂ ਸਨ ਘੱਟ ਸੀਟਾਂ’
23 ਮਈ ਨੂੰ ਸਾਫ ਹੋ ਜਾਵੇਗਾ ਕੌਣ ਜਿੱਤੇਗਾ – ਪਰਨੀਤ ਕੌਰ
Watch Video
