ਅੰਮ੍ਰਿਤਸਰ ਦੇ ਇਕ ਬੂਥ ’ਤੇ ਇਸ ਕਾਰਨ ਕਰਕੇ ਦੁਬਾਰਾ ਹੋਵੇਗੀ ਵੋਟਿੰਗ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਦੇ ਇਕ ਬੂਥ ਤੇ ਵੋਟਿੰਗ ਦੁਬਾਰਾ ਤੋਂ ਕਰਵਾਈ ਜਾਵੇਗੀ। ਮਿਲੀ ਜਾਣਕਾਰੀ ਦੇ ਅਨੁਸਾਰ ਰਾਜਾਸਾਂਸੀ ਦੇ ਬੂਥ ਨੰਬਰ 123 ਤੇ ਵੋਟਿੰਗ ਕੀਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਦੇ ਇਕ ਬੂਥ ਤੇ ਵੋਟਿੰਗ ਦੁਬਾਰਾ ਤੋਂ ਕਰਵਾਈ ਜਾਵੇਗੀ। ਮਿਲੀ ਜਾਣਕਾਰੀ ਦੇ ਅਨੁਸਾਰ ਰਾਜਾਸਾਂਸੀ ਦੇ ਬੂਥ ਨੰਬਰ 123 ਤੇ ਵੋਟਿੰਗ ਕੀਤੀ ਜਾਵੇਗੀ। ਇਸ ਥਾਂ ਵੋਟਿੰਗ 22 ਮਈ ਨੂੰ ਦੁਬਾਰਾ  ਵੋਟਾਂ ਪੈਣਗੀਆਂ। ਦੱਸਿਆ ਜਾ ਰਿਹਾ ਹੈ ਕਿ ਪੋਲਿੰਗ ਬੂਥ ਤੇ ਲੱਗੇ ਵੈਬ ਕਾਸਟ ਕੈਮਰੇ ਤੋਂ ਪਤਾ ਲੱਗਿਆ ਹੈ ਕਿ  ਇਸ ਬੂਥ ਤੇ ਚੋਣ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਪਾਲਣਾ ਨਹੀ ਕੀਤੀ ਗਈ।

Voting

ਨਾਲ ਹੀ ਇਸ ਬੂਥ ਦੇ ਕੈਮਰੇ ‘ਚ ਵੋਟਰ ਕੰਪਾਟਮੈਟ ਵਿਚ ਇਕ ਤੋ ਵੱਧ ਵਿਅਕਤੀ ਨਜ਼ਰ ਆ ਰਹੇ ਹਨ। ਜਿਸ ਕਾਰਨ ਇਹ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਬੂਥ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਨਹੀਂ ਪਰ ਚੋਣ ਨਿਜਤਾ ਦੀ ਉਲੰਘਣਾ ਕੀਤੀ ਗਈ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਲੋਕਾਂ ਨੂੰ 22 ਮਈ ਨੂੰ ਆਪਣੇ ਵੋਟ ਦਾ ਅਧਿਕਾਰੀ ਕਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *