ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸੀ MLA ਸੁਸ਼ੀਲ ਰਿੰਕੂ ਨੇ ਕੀਤੀ ਸ਼ਰੇਆਮ ਗੁੰਡਾਗਰਦੀ
ਪਹਿਲਾ ਵੀ MLA ਸੁਸ਼ੀਲ ਰਿੰਕੂ ਆਪਣੀ ਦਾਦਾਗੀਰੀ ਕਰਕੇ ਰਹੇ ਨੇ ਚਰਚਾ ‘ਚ
ਨਿਗਮ ਵੱਲੋਂ ਸੀਲ ਕੀਤੀ ਗਈ ਦੁਕਾਨਾਂ ‘ਤੇ ਲੱਗੇ ਨੋਟਿਸ ਪਾੜੇ
ਜਿਨ੍ਹੇ ਜੋ ਕਰਨਾ ਕਰ ਲਓ- MLA ਰਿੰਕੂ
ਅਸੀ ਪਹਿਲਾ ਵੀ ਨਿਗਮ ਦੇ ਦਫਤਰ ਚ ਉਸਾਰੀ ਲਈ ਦਿੱਤੀ ਸੀ ਦਰਖਾਸਤ- ਦੁਕਾਨਦਾਰ
ਸਾਡੀ ਨਹੀਂ ਹੋਈ ਕੋਈ ਸੁਣਵਾਈ- ਦੁਕਾਨਦਾਰ
ਜਿਸ ਤਰ੍ਹਾਂ MLA ਸਾਹਿਬ ਕਹਿਣਗੇ ਉਸੀ ਤਰ੍ਹਾਂ ਹੀ ਕਰਾਂਗੇ- ਦੁਕਾਨਦਾਰ
ਇਮਾਰਤ ਦੀ ਹੋ ਰਹੀ ਸੀ ਨਜਾਇਜ਼ ਉਸਾਰੀ
ਨਗਰ ਨਿਗਮ ਨੇ ਰੋਕੀ ਸੀ ਨਜਾਇਜ਼ ਉਸਾਰੀ
Watch Video
