ਖਡੂਰ ਸਾਹਿਬ ‘ਚ ਕਾਂਗਰਸੀ ਵਰਕਰਾਂ ਵਿਚਾਲੇ ਚੱਲੀਆਂ ਕੁਰਸੀਆਂ, MLA ਹਰਮਿੰਦਰ ਗਿੱਲ ਨੇ ਭੱਜਕੇ ਬਚਾਈ ਜਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖਡੂਰ ਸਾਹਿਬ ਚ ਕਾਂਗਰਸੀ ਵਰਕਰ ਆਪਸ ਚ ਭਿੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸ ਦਈਏ ਕਿ ਇਸ ਦੌਰਾਨ ਹੱਥੋਪਾਈ, ਗਾਲੀ ਗਲੋਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖਡੂਰ ਸਾਹਿਬ ਚ ਕਾਂਗਰਸੀ ਵਰਕਰ ਆਪਸ ਚ ਭਿੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸ ਦਈਏ ਕਿ ਇਸ ਦੌਰਾਨ ਹੱਥੋਪਾਈ, ਗਾਲੀ ਗਲੋਚ ਅਤੇ ਕੁਰਸੀਆਂ ਵੀ ਚੱਲੀਆਂ ਹਨ।

https://www.youtube.com/watch?v=pZhUDDVHucA

ਮਿਲੀ ਜਾਣਕਾਰੀ ਦੇ ਅਨੁਸਾਰ ਲੋਕਾਂ ਦੇ ਸਵਾਲਾਂ ਨੂੰ ਲੈਕੇ ਵਿਵਾਦ ਹੋਇਆ। ਇਹ ਵਿਵਾਦ ਇਹਨਾਂ ਜਿਆਦਾ ਵਧ  ਗਿਆ ਕਿ ਹੱਥੋਪਾਈ ਤੱਕ ਹੋ ਗਈ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਾਫੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।

Leave a Reply

Your email address will not be published. Required fields are marked *