ਰਾਹੁਲ ਗਾਂਧੀ ਦੇਖੇ ਸੁਪਨਾ ਕਿਉਂਕਿ ਉਸਤੇ GST ਨਹੀਂ ਲਗਦਾ- ਪਿਯੂਸ਼ ਗੋਇਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਾਂਗਰ ਪ੍ਰਧਾਨ ਰਾਹੁਲ ਗਾਂਧੀ ਨੂੰ ਕੇਂਦਰ ਸਰਕਾਰ ਬਣਾਉਣ ਦੇ ਦਾਅਵੇ ਤੇ ਆੜੇ ਹੱਥੀ ਲਿਆ ਹੈ। ਦਸ ਦਈਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਾਂਗਰ ਪ੍ਰਧਾਨ ਰਾਹੁਲ ਗਾਂਧੀ ਨੂੰ ਕੇਂਦਰ ਸਰਕਾਰ ਬਣਾਉਣ ਦੇ ਦਾਅਵੇ ਤੇ ਆੜੇ ਹੱਥੀ ਲਿਆ ਹੈ। ਦਸ ਦਈਏ ਕਿ ਪਿਯੂਸ਼ ਗੋਇਲ ਨੇ ਰਾਹੁਲ ਗਾਂਧੀ ਤੇ ਵਾਰ ਕਰਦੇ ਹੋਏ ਕਿਹਾ ਕਿ ਸੁਪਨੇ ਦੇਖਣ ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੀ.ਐੱਸ.ਟੀ. ਨਹੀੰ ਲੱਗਦਾ ਹੈ।

Piyush Goyal

ਦੱਸ ਦਈਏ ਕਿ ਪਿਯੂਸ਼ ਗੋਇਲ ਲੁਧਿਆਣਾ ਚ ਇਕ ਸਮਾਗਮ ਚ ਹਿੱਸਾ ਲੈਣ ਲਈ ਪਹੁੰਚੇ ਸੀ। ਇਸ ਦੌਰਾਨ ਉਹਨਾੰ ਨੇ ਪੀਐੱਮ ਨਰਿੰਦਰ ਮੋਦੀ ਵਾਲੀ ਐੱਨਡੀਏ ਸਰਕਾਰ ਬਣਨ ਤੇ ਕਿਹਾ ਕਿ ਇਸ ਵਾਰ ਉਹਨਾਂ ਨੂੰ ਜਿਆਦਾ ਬਹੁਮਤ ਮਿਲੇਗਾ।

Leave a Reply

Your email address will not be published. Required fields are marked *