ਖੰਨਾ – ਇੱਕ ਸ਼ਖਸ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ, ਖੰਨਾ ਦੇ ਬਸੰਤ ਨਗਰ ਇਲਾਕੇ ਦੀ ਘਟਨਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ – ਇੱਕ ਸ਼ਖਸ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ ਖੰਨਾ ਦੇ ਬਸੰਤ ਨਗਰ ਇਲਾਕੇ ਦੀ ਘਟਨਾ ਪਤਨੀ ਤੇ ਸ਼ੱਕ ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ – ਇੱਕ ਸ਼ਖਸ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ

ਖੰਨਾ ਦੇ ਬਸੰਤ ਨਗਰ ਇਲਾਕੇ ਦੀ ਘਟਨਾ

ਪਤਨੀ ਤੇ ਸ਼ੱਕ ਤੇ ਚਲਦਿਆਂ ਗ਼ਲ ਘੁੱਟ ਕੀਤਾ ਕਤਲ

ਲਾਸ਼ ਨੂੰ ਘਰ ਦੇ ਨਜ਼ਦੀਕ ਖਾਲੀ ਪਲਾਟ ‘ਚ ਸੁੱਟਿਆ

ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ ਦੋਵਾਂ ਦਾ ਵਿਆਹ

ਪੁਲਿਸ ਮੁਲਜ਼ਮ ਗੁਰਦੀਪ ਨੂੰ ਲਿਆ ਹਿਰਾਸਤ ‘ਚ

ਦੇਰ ਰਾਤ ਢਾਈ ਵਜੇ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ

ਮ੍ਰਿਤਕ ਰਵਿੰਦਰ ਕੌਰ ਦੀ ਮਾਂ ਨੇ ਲਾਏ ਇਲਜਾਮ

ਮੁਲਜ਼ਮ ਗੁਰਦੀਪ ਪਤਨੀ ਤੇ ਕਰਦਾ ਸੀ ਸ਼ੱਕ

Watch Video

https://youtu.be/6AMX_1HQd7w

Leave a Reply

Your email address will not be published. Required fields are marked *