ਮੋਗਾ ‘ਚ ਸ਼ਾਰਟ ਸਰਕਟ ਕਾਰਨ ਖੇਤਾਂ ‘ਚ ਲੱਗੀ ਭਿਆਨਕ ਅੱਗ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ ਦੇ ਪਿੰਡ ਮਹੇਸਰੀ ਤੇ ਉਸਦੇ ਨੇੜੇ ਦੇ ਪਿੰਡਾਂ ‘ਚ ਖੇਤਾਂ ਨੂੰ ਭਿਆਨਕ ਅੱਗ ਲਗ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਖੇਤਾਂ ‘ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ ਦੇ ਪਿੰਡ ਮਹੇਸਰੀ ਤੇ ਉਸਦੇ ਨੇੜੇ ਦੇ ਪਿੰਡਾਂ ‘ਚ ਖੇਤਾਂ ਨੂੰ ਭਿਆਨਕ ਅੱਗ ਲਗ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਖੇਤਾਂ ‘ਚ ਸ਼ਾਰਟ ਸਰਕਟ ਦੇ ਕਾਰਨ ਇਹਨੀ ਜਿਆਦਾ ਭਿਆਨਕ ਅੱਗ ਲੱਗ ਗਈ।

Fire Fire Fire

ਇਸ ਤੋਂ ਇਲਾਵਾ ਤੇਜ ਹਵਾਂਵਾ ਚਲਣ ਕਾਰਨ ਅੱਗ ਕਾਫੀ ਤੇਜ ਹੋ ਗਈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ।

 

Leave a Reply

Your email address will not be published. Required fields are marked *