ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ’ਚ ਅਕਾਲੀ–ਭਾਜਪਾ ਵੱਲੋਂ ਰੋਸ ਮਾਰਚ
ਸੈਮ ਪਿਤਰੋਦਾ ਦੇ ਬਿਆਨ ਦਾ ਕੀਤਾ ਵਿਰੋਧ
ਸੈਮ ਪਿਤਰੋਦਾ ਦੇ ਪਿਛਲੇ ਦਿਨੀਂ 84 ਸਿੱਖ ਕਤਲੇਆਮ ’ਤੇ ਦਿੱਤਾ ਸੀ ਬਿਆਨ
ਸੈਮ ਪਿਤਰੋਦਾ ਨੇ ਸਿੱਖਾਂ ਦੇ ਅੱਲੇ ਜ਼ਖਮਾਂ ’ਤੇ ਲੂਣ ਛਿੜਕਿਆ– ਪ੍ਰਦਰਸ਼ਨਕਾਰੀ
ਕਾਂਗਰਸ ਖਿਲਾਫ ਕੀਤੀ ਨਾਅਰੇਬਾਜ਼ੀ
Watch Video
